Get Instructions
main picture
Title Bar
Go To Main Menu Print Page previous page PagePage Total next page
Play Button What communicable diseases in the local population pose the greatest risk to visiting foreigners? Play Button staanik jentaa vich keRee choot dee bamaaRee daaRet yaayi vedeshyan devaastye sabto vedaa KhatRaa ho sakdee he? ਸਥਾਨਕ ਜਨਤਾ ਵਿਚ ਕੇਹੜੀ ਛੂਤ ਦੀ ਬੀਮਾਰੀ ਦੌਰੇ ਤੇ ਆਏ ਵਿਦੇਸ਼ਿਆਂ ਦੇ ਵਾਸਤੇ ਸਬਤੋੰ ਵੱਡਾ ਖਤਰਾ ਹੋ ਸਕਦੀ ਹੈ?
Play Button What medical conditions are the most common cause of death in this area? Play Button keRey cheket saa sambandee haalaat ey elaakye vich mot dee sabto var dee vajaa han? ਕੇਹੜੇ ਚਿਕਿਤਸਾ ਸਂਬਂਧੀ ਹਾਲਾਤ ਇਹ ਇਲਾਕੇ ਵਿਚ ਮੌਤ ਦੀ ਸਬਤੋਂ ਵੱਡੀ ਵਜਹ ਹਨ?
Play Button Who is the local physician in this area? Play Button is elaakye vich staanik daktar kon he? ਇਸ ਇਲਾਕੇ ਵਿਚ ਸਥਾਨਕ ਡਾਕਟਰ ਕੋਣ ਹੈ?
Play Button Where is he located and how can I contact him? Play Button o kitey hey teme osnaal kistaRaa sampaRk kaR sakdaa haa? ਉਹ ਕਿਥੇ ਹੈ ਤੇ ਮੈਂ ਉਸ ਨਾਲ ਕਿਸ ਤਰਾਂ ਸਂਪਰਕ ਕਰ ਸਕਦਾ ਹਾਂ?
Play Button What parasites exist in local food and water? Play Button staanik pojenta parney vich keRey peRaasaaytis majood han? ਸਥਾਨਕ ਭੋਜਨ ਤੇ ਪਾਣੀ ਵਿਚ ਕੇਹੜੀ ਪੈਰਾਸਾਇਟਸ ਮੌਜੂਦ ਹਨ?
Play Button What diseases infect newborn children? Play Button navjaad bechyanoo keRee vemaaRee choot kaRdee he? ਨਵਜਾਤ ਬਚਿਆਂ ਨੂਂ ਕੇਹੜੀ ਬਿਮਾਰੀ ਛੂਤ ਕਰਦੀ ਹੈ?
Play Button What chemical residues or foreign substances exist in the environment and may contribute to illness? Play Button wataa vaRana vich keRey Rasaaynik awsheysh jabaaRee tat majood han jisto be maaReedaa katRaa he? ਵਾਤਾਵਰਣ ਵਿਚ ਕੇਹੜੇ ਰਸਾਇਣਕ ਅਵਸ਼ੇਸ਼ ਜਾਂ ਬਾਹਰੀ ਤੱਤ ਮੌਜੂਦ ਹਣ ਜਿਸ ਤੋਂ ਬੀਮਾਰੀ ਦਾ ਖਤਰਾ ਹੈ?
Play Button What sexually transmitted diseases are common in the local populace? Play Button staanik jentaa vich kiRey yenRo aamtaaR tey paayij amdey han? ਸਥਾਨਕ ਜਨਤਾ ਵਿਚ ਕੇਹੜੇ ਯੌਨ ਰੋਗ ਆਮਤੌਰ ਤੇ ਪਾਏ ਜਾਂਦੇ ਹਨ?
Play Button What diseases infect local livestock? Play Button staanik peshwaanoo keReeya vamaaRiya dooshet kaRdeeya han? ਸਥਾਨਕ ਪਸ਼ੁਆਂ ਨੂਂ ਕੇਹੜੀ ਆਂ ਬੀਮਾਰਿਆਂ ਦੁਸ਼ਿਤ ਕਰਦੀਆਂ ਹਨ?
Play Button What sanitation problems affect the local population? Play Button staanik jentaanoo sofaaydee keRee somasyaa aasar kaRdee he? ਸਥਾਨਕ ਜਨਤਾ ਨੂਂ ਸਫਾਈ ਦੀ ਕੇਹੜੀ ਸਮੱਸਿਆ ਅਸਰ ਕਰਦੀ ਹੈ?
Play Button Is there any nuclear, biological or chemical contamination in the area? Play Button kee is elaakye vich koee nooklee, vajik, yeRasaaynik pRodooshen han? ਕੀ ਇਸ ਇਲਾਕੇ ਵਿਚ ਕੋਈ ਨਿਊਕਲੀ, ਵਿਜੈਕ ਜਾਂ ਰਸਾਇਣਕ ਪ੍ਦੂਸ਼ਣ ਹਨ?
Go To Main Menu Print Page DLIFLC 2008 previous page PagePage Total next page