Ambush site
gaat dee taa
ਘਟ ਦੀ ਥਾਂ
Bridge
pul
ਪੁਲ
Cave
goofaa
ਗੁਫਾ
Clay
cheekanee mitee
ਚਿਕਨੀ ਮਿਟੀੱ
Desert
Registaan
ਰੇਗਿਸਤਾਨ
Downed power lines
giRiya bijlee deeyaa taaRaa
ਗਿਰਿਆਂ ਬਿਜਲੀ ਦੀ ਤਾਰਾਂ
Farmland
ketee jameen
ਕੇਟੀ ਜਮੀਨ
Forest
jangal
ਜੰਗਲ
Grassland
chaRgaah
ਚਰਾਗਾਹ
Gravel
bajRee
ਬਜਰੀ
Large craters
bardey gadey
ਬੜੇ ਗਡੇੱ
Logs
lakeR
ਲਕੱੜ
Marsh
daldal
ਦਲਦਲ
Minefield
maayn feeld
ਮਾਇਨ ਫੀਲਡ
Mines
maaynz
ਮਾਇਨਜ਼
Mountains
pahaaR
ਪਹਾੜ
Mudslides
pahaaRee mitee
ਪਹਾੜੀ ਮਿੱਟੀ
National park
RaashtRee paRk
ਰਾਸ਼ਟਰੀ ਪਾਰਕ
NBC (Nuclear / Biological / Chemical) contaminated area
pRamaanu, jeev vigyaan sambandee, Rasaaynak naal pRadooshit taa
ਪਰਮਾਨੂੰ, ਜੀਵ ਵਿਗਿਆਂਨ ਸੰਬਧੀ ਰਸਾਇਨਕ ਨਾਲ ਪਰਦੂਸ਼ਿਤ ਥਾਂ
Ordnance
aslaa
ਅਸਲਾ
Pastures
chaRhgaah
ਚਰਾਗਾਹ
Paving
faRsh
ਫਰਸ਼
Power lines
bijlee dee taaRaa
ਬਿਜਲੀ ਦੀ ਤਾਰਾਂ
Protected area
suRaakit taa
ਸੁਰਕਸ਼ਿਤ ਥਾਂ
Quicksand
daldal
ਦਲਦਲ
Rock
pataR
ਪਥੱਰ
Rocks
pataR
ਪਥੱਰ
Sand
Reyt
ਰੇਤ
Slope
dalaan
ਢਲਾਨ
Swamp
kichaR
ਕੀਚੱੜ
Trees
peR
ਪੇੜ
Tunnel
sooRang
ਸੁਰੰਗ
Underpass
neechey daa Raastaa
ਨੀਚੇ ਦਾ ਰਸਤਾ
Vehicles
gadiyaa
ਗਡਿੱਆਂ
Wires
taaRaa
ਤਾਰਾਂ