|
What is the type and name of the vehicle? |
|
|
gadee kes kisamdee tey osdaana kee he? |
|
ਗੱਡੀ ਕਿਸ ਕਿਸਾਦੀ ਤੇ ਉਸਦਾ ਨਾਂ ਕੀ ਹੈ? |
|
|
What types of weapons were mounted on the vehicle? |
|
|
gadee ootey kis kisandey hatyaaR lagey howe see? |
|
ਗੱਡੀ ਉੱਤੇ ਕਿਸ ਕਿਸਾਦੀ ਹਥਿਆਰ ਲੱਗੇ ਹੋਏ ਸੀ? |
|
|
Where and when did you last observe this vehicle? |
|
|
toosee ey gadee aaKhRee baaR ketey dey kado ve kee see? |
|
ਤੁਸੀ ਇਹ ਗੱਡੀ ਆਖਿਰੀ ਵਾਰ ਕਿੱਥੇ ਦੇ ਕਦੋਂ ਵੇ ਕੀ ਸੀ? |
|
|
Where is the vehicle stored? |
|
|
gadee kitey Rakee howee see? |
|
ਗੱਡੀ ਕਿੱਥੇ ਰੱਖੀ ਹੋਏ ਸੀ? |
|
|
Is this vehicle military or civilian? |
|
|
ey gadee milatRee dee he yaa seevilyan? |
|
ਕੀ ਗੱਡੀ ਮਿਲਿਟਰੀ ਦੀ ਹੈ ਜਾਂ ਸਿਵਿਲਅਨ? |
|
|
What changes have been made to the vehicle? |
|
|
is gadee vich kis kisam dey feR vadul kitey howee han? |
|
ਇਸ ਗੱਡੀ ਵਿੱਚ ਕਿਸ ਕਿਸਾਦੀ ਫੇਰ ਬਦਲ ਕਿੱਤੇ ਹੋਈ ਹਨ? |
|
|
Is the vehicle wheeled or tracked? |
|
|
gadee veel waalee see yaa trak waalee? |
|
ਗੱਡੀ ਵੀਲ ਵਾਲੀ ਸੀ ਜਾਂ ਟਰੈਕ ਵਾਲੀ? |
|
|
Does the vehicle have a communications system? |
|
|
kee gadee vich kamyoonikeyshin sistam lagyaa hoyaa see? |
|
ਕੀ ਗੱਡੀ ਵਿੱਚ ਕਮਯੁਨਿਕੇਸ਼ਨ ਸਿਸਟਮ ਲਗਿਆ ਹੋਇਆ ਸੀ? |
|
|
Describe the vehicle to me. |
|
|
menoo gadee dey vaRey vich daaso |
|
ਮੈਨੂੰ ਗੱਡੀ ਦੇ ਬਾਰੇ ਵਿੱਚ ਦੱਸੋ |
|
|
What else can you tell me about this vehicle? |
|
|
toosee ey gadee dey vishey vich hoRkee daas saakdey ho? |
|
ਤੁਸੀ ਇਹ ਗੱਡੀ ਦੇ ਵਿਸ਼ੇ ਵਿੱਚ ਹੋਰ ਕੀ ਦੱਸ ਸਕਦੇ ਹੋ? |
|