|
Where and when did you observe the IED? |
|
|
toosee aay-ee-dee kitey de kado vekey? |
|
ਤੁਸੀ ਆਈ ਈ ਡੀ ਕਿੱਥੇ ਤੇ ਕਦੋਂ ਵੇਖੀ? |
|
|
Who emplaced the IED? |
|
|
aay-ee-dee kisney la gaay? |
|
ਆਈ ਈ ਡੀ ਕੌਣ ਲੈ ਗਿਆਈ? |
|
|
How is the IED detonated? |
|
|
aay-ee-dee vich tomaaka kes tRaa keetaa? |
|
ਆਈ ਈ ਡੀ ਵਿੱਚ ਧਮਾਕਾ ਕਿਸ ਤਰਾਂ ਕਿੱਤਾ? |
|
|
What types of ammunition are used in the explosive device? |
|
|
tomaaka yentRa vich kestRaa daa gola baRood istemaal keetaa geyaa? |
|
ਧਮਾਕਾ ਜੰਤਰ ਵਿੱਚ ਕਿਸ ਤਰਾਂ ਦਾ ਗੋਲਾ ਬਾਰੂਦ ਇਸਤੇਮਾਲ ਕਿੱਤਾ ਗਇਆ? |
|
|
Is this IED located in a vehicle? |
|
|
kee ey aay-ee-dee gadee vich see? |
|
ਕੀ ਇਹ ਆਈ ਈ ਡੀ ਗੱਡੀ ਵਿੱਚ ਸੀ? |
|
|
Where is the owner of this vehicle? |
|
|
ey gadee da maalik kitey tey korn see? |
|
ਇਹ ਗੱਡੀ ਦਾ ਮਾਲਿਕ ਕਿੱਥੇ ਤੇ ਕੌਣ ਸੀ? |
|
|
Who made the IED? |
|
|
aay-ee-dee kisney bRnaya? |
|
ਆਈ ਈ ਡੀ ਕਿਸਨੇ ਬਣਾਈ? |
|
|
Where was the IED built? |
|
|
aay-ee-dee kitey bRnaya geyaa? |
|
ਆਈ ਈ ਡੀ ਕਿੱਥੇ ਬਣਾਈ ਗਇਆ? |
|
|
Where was the IED stored prior to emplacement? |
|
|
aay-ee-dee lagorn to peyla kitey Rakyaa gyaa see? |
|
ਆਈ ਈ ਡੀ ਲਗਾਉਣ ਤੋਂ ਪਹਿਲਾ ਕਿੱਥੇ ਰੱਖੀ ਗਇਆ ਸੀ? |
|
|
Is there a second or “backup” detonator? |
|
|
kee es vich doojaa yaa “baakap” pleeta he? |
|
ਕੀ ਇਸ ਵਿੱਚ ਦੂਜਾ ਜਾਂ “ਬੈਕਅਪ” ਪਲੀਟਾ ਹੈ? |
|
|
Is there a secondary device to attack aid and rescue workers? |
|
|
madad te bachaw waaley kamyaa tey hamlaa kaRan waastey doosRaa hatyaaR he? |
|
ਮਦਦ ਤੇ ਬਚਾਵ ਵਾਲੇ ਕਮਆ ਤੇ ਹਮਲਾ ਕਰਨ ਵਾਸਤੇ ਦੂਸਰਾ ਹਥਿਆਰ ਹੈ? |
|
|
Who is the target of this IED? |
|
|
ey aay-ee-dee daa nishaana korn he? |
|
ਇਹ ਆਈ ਈ ਡੀ ਦਾ ਨਿਸ਼ਾਨਾ ਕੌਣ ਹੈ? |
|
|
What else can you tell me about the IED or the individuals involved? |
|
|
is aay-ee-dee jaa shaamil lokaa vaRey hoRkee dasak dey ho? |
|
ਤੁਸੀ ਆਈ ਈ ਡੀ ਜਾਂ ਸ਼ਾਮਿਲ ਲੋਕਾਂ ਬਾਰੇ ਹੋਰ ਕੀ ਦਸ ਸਕਦੇ ਹੋ? |
|