|
Did you say ___? |
|
|
kee toosee boleyaa ___? |
|
ਕੀ ਤੁਸੀੰ ਬੋਲਿਆ ___? |
|
|
I do not speak Punjabi |
|
|
mey panjaabee nehee boldaa |
|
ਮੈਂ ਪੰਜਾਬੀ ਨਹੀਂ ਬੋਲਦਾ |
|
|
Does anyone there speak English? |
|
|
kwey etey angRezee boldaa he? |
|
ਕੋਈ ਏਥੇ ਅੰਗਰੇਜ਼ੀ ਬੋਲਦਾ ਹੈ? |
|
|
Am I talking with ___ control? |
|
|
kee me ___ kontrol naal gal kaR Reyha haa? |
|
ਕੀ ਮੈਂ ___ ਕੰਟਰੋਲ ਨਾਲ ਗਲ ਕਰ ਰਿਹਾ ਹਾਂ? |
|
|
Is there a better frequency to communicate? |
|
|
kee gal baat layee iss ton changee freekwensee he? |
|
ਕੀ ਗਲ ਬਾਤ ਲਈ ਇਸ ਤੋਂ ਚੰਗੀ ਫਰੀਕਵੈੰਸੀ ਹੈ? |
|