 |
What is the maximum weight the parking ramp can withstand? |
 |
 |
kinaa ziyaadaa vazan paRking Ramp la sakda he? |
 |
ਕਿਨਾੰ ਜ਼ਿਆਦਾ ਵਜਨ ਪਾਰਕਿੰਗ ਰੈਂਪ ਲੈ ਸਕਦਾ ਹੈ? |
 |
 |
What is the total length of the runway? |
 |
 |
Ranwey dee pooRee lambaayi kinee he? |
 |
ਰਨਵੇ ਦੀ ਪੂਰੀ ਲੰਬਾਈ ਕਿੱਨੀ ਹੈ? |
 |
 |
What is the width of the runway? |
 |
 |
Ranwey dee chuRaayi kinee he? |
 |
ਰਨਵੇ ਦੀ ਚੌੜਾਈ ਕਿੱਨੀ ਹੈ? |
 |
 |
What is the maximum weight the runway can stand? |
 |
 |
kinaa ziyaadaa vazan Ranwey la sakda he? |
 |
ਕਿੱਨਾਂ ਜਿਆਦਾ ਵਜਨ ਰਨਵੇ ਲੈ ਸਕਦਾ ਹੈ? |
 |
 |
What are the operational hours of your tower? |
 |
 |
tuhardey taaveR de kam kaRan dey kee kantey han? |
 |
ਤੁਹਾਡੇ ਟਾਵਰ ਦੇ ਕੰਮ ਕਰਨ ਦੇ ਕੀ ਘੰਟੇ ਹਨ? |
 |