Antibiotics
antaaybaayotiks
ਏੰਟੀਬਾਈਟਕ
Bandage
patee
ਪੱਟੀ
Blood
Khoon
ਖੂਨ
Burn
jaliyaa
ਜਲਇਆ
Clean
saaf
ਸਾਫ
Dead
maRyaa
ਮਰਇਆ
Doctor
daktar
ਡਾਕਟਰ
Fever
bookaaR
ਬੁਖਾਰ
Hospital
haaspetaal
ਹੋਸਪਿਟਲ
Infection
choot
ਛੂਤ
Injured
sat lagnee
ਸੱਟ ਲੱਗਣਾ
Malnutrition
apooRan kooRaak
ਪੂਰੀ ਖੁਰਾਕ
Medic
daaktar
ਡਾਕਟਰ
Medicine
davaaee
ਦਵਾਈ
Nurse
naRs
ਨਰਸ
Poison
zahiR
ਜ਼ਹਰ
Sick
beemaaR
ਬੀਮਾਰ
Vitamins
vitaamins
ਵਿਟਾਮਿਨਜ਼
Wound
zakam
ਜ਼ਖਮ
I am a doctor.
ma daaktar haa
ਮੈਂ ਡਾਕਟਰ ਹਾਂ
I am not a doctor.
ma daaktar nahee haa
ਮੈਂ ਡਾਕਟਰ ਨਹੀਂ ਹਾਂ
I am going to help.
ma madad kaRangaa
ਮੈਂ ਮਦਦ ਕਰਨਗਾ
Can you walk?
toosee chal sakdey ho?
ਤੁਸੀਂ ਚਲ ਸਕਦੇ ਹੋ?
Can you sit?
toosee baat sakdey ho?
ਤੁਸੀਂ ਬੈਠ ਸਕਦੇ ਹੋ?
Can you stand?
toosee kaRey sakdey ho?
ਤੁਸੀਂ ਖੜੇ ਸਕਦੇ ਹੋ?
Are you in pain?
kee peeR ho Rehee he?
ਕੀ ਪੀੜ ਹੋ ਰਿਹਾ ਹੈ?
You will get a shot.
tuwaanoo teeka lagey gaa
ਤੁਹਾਨੂੰ ਟੀਕਾ ਲੱਗੇਗਾ
I will take you to the hospital.
me tuwaanoo haaspetaal lakey jongaa
ਮੈਂ ਤੁਹਾਨੁੰ ਹਸਪਤਾਲ ਲੈ ਕੇ ਜਾਵਾਂਗਾ
What is wrong?
kee hoyaa?
ਕੀ ਹੋਇਆ?
Are you injured?
kee sat lagee he?
ਕੀ ਸੱਤ ਲੱਗੀ ਹੈ?
Can you feed yourself?
kee toosee aapey kaanaa kaa sakdey ho?
ਕੀ ਤੁਸੀਂ ਆਪ ਖਾਣਾ ਕਾ ਸਕਦੇ ਹੋ?
Open your mouth.
moo kolo
ਮੁੰਹ ਖੋਲੋ
Are you pregnant?
kee toosee gaRab to ho?
ਕੀ ਤੁਸੀਂ ਗਰਭ ਵਤੀ ਹੋ?