Welcome.
jee aayaa noo
ਜੀ ਆਇਯਾੰ ਨੂੰ
Hello.
namaskaar
ਨਮਸਕਾਰ
Good morning.
sat sRee akaal
ਸੱਤ ਸਿਰੀ ਅਕਾਲ
Good night.
shub RatRee
ਸ਼ੁਭ ਰਾਤਰੀ
Good bye.
aal veedaa
ਅਲਵਿਦਾ
How are you?
tusee kevey ho?
ਤੁਸੀਂ ਕਿਵੇੰ ਹੋ?
I’m fine, thanks, and you?
ma teek haa danvaad atey tusee?
ਮੈਂ ਠੀਕ ਹਾਂ ਧਨਵਾਦ ਅਤੇ ਤੁਸੀਂ?
I’m pleased to meet you.
tuhaanoo mil key kooshee hoy
ਤੁਹਾਨੁੰ ਮਿਲ ਕੇ ਖੁਸ਼ੀ ਹੋਈ
Thank you for your help.
madad daa tanvaad
ਮਦਦ ਦਾ ਧਨਵਾਦ
My name is ___.
meyRa naa ___ he
ਮੇਰਾ ਨਾਮ ___ਹੈ