 |
Do you understand this language? |
 |
 |
kee tuhaanoo ey zabaan samaj aandee he? |
 |
ਕੀ ਤੁਹਾਨੂਂ ਇਹ ਜ਼ਬਾਨ ਸਮਝ ਆਂਦੀ ਹੈ? |
 |
 |
We are here to help you. |
 |
 |
aasee etey tuhardee madad ley aay haa |
 |
ਅਸੀ ਇਥੇ ਤੁਹਾਡੀ ਮਦਦ ਲਈਂ ਆਏ ਹਾਂ |
 |
 |
I do not understand. |
 |
 |
me nahee samaj daa |
 |
ਮੈਂ ਨਹੀਂ ਸਮਝਦਾ |
 |
 |
There is no one available who speaks this language |
 |
 |
etey koee ney he jeRaa ey zabaan boldaa howee |
 |
ਇਥੇ ਕੋਈ ਨਹੀਂ ਹੈ ਜੇੜਾ ਇਹ ਜ਼ਬਾਨ ਬੋਲਦਾ ਹੋਏ |
 |
 |
I understand. |
 |
 |
me samaj daa haa |
 |
ਮੈਂ ਸਮਝਦਾ ਹਾਂ |
 |