 |
Where can we purchase meat? |
 |
 |
aasee maas kitey KhReed sakdey ha? |
 |
ਅਸੀ ਮਾਂਸ ਕਿਥੋ ਖਰੀਦ ਸਕਦੇ ਹਾਂ? |
 |
 |
Where can we purchase vegetables and fruit? |
 |
 |
aasee sabzeeyaa tey faal kito KhReed sakdey ha? |
 |
ਅਸੀ ਸਬਜਿਆਂ ਤੇ ਫਲ ਕਿਥੋਂ ਖਰੀਦ ਸਕਦੇ ਹਾਂ? |
 |
 |
Where can we purchase bread and grains? |
 |
 |
aasee bRed te anaaz kito KhReed sakdey ha? |
 |
ਅਸੀ ਬ੍ਰੇਡ ਤੇ ਅਨਾਜ ਕਿਥੋਂ ਖਰੀਦ ਸਕਦੇ ਹਾਂ? |
 |
 |
Where can we purchase dairy products? |
 |
 |
aasee dod tobRey samaan kito KhReed sakdey ha? |
 |
ਅਸੀ ਦੁਧ ਤੋਂ ਬਣੇ ਸਾਮਾਨ ਕਿਥੋਂ ਖਰੀਦ ਸਕਦੇ ਹਾਂ? |
 |
 |
Where can we purchase water? |
 |
 |
aasee parnee kito KhReed sakdey ha? |
 |
ਅਸੀ ਪਾਣੀ ਕਿਥੋਂ ਖਰੀਦ ਸਕਦੇ ਹਾਂ? |
 |
 |
We need to examine the herd. |
 |
 |
saanoo pashvaan dee jaanch kaRnee pegee |
 |
ਸਾਨੂਂ ਪਸ਼ੁਆਂ ਦੀ ਜਾਂਚ ਕਰਣੀ ਪਏਗੀ |
 |
 |
We need to examine the animals on the farm. |
 |
 |
saanoo eyk het waaley jaanoRaa dee jaanch kaRnee pegee |
 |
ਸਾਨੂਂ ਇਹ ਖੇਤ ਵਾਲੇ ਜਾਨਵਰਾਂ ਦੀ ਜਾਂਚ ਕਰਣੀ ਪਏਗੀ |
 |
 |
We need to inspect the slaughterhouse for sanitation. |
 |
 |
saanoo sofaay ley boochooRKhaanee dee jaanch kaRnee pegee |
 |
ਸਾਨੂਂ ਸਫਾਈ ਲਈ ਬੂਚੜਖਾਨੇ ਦੀ ਜਾਂਚ ਕਰਨੀ ਪਏਗੀ |
 |
 |
We need to inspect the bakery for sanitation. |
 |
 |
saanoo sofaay ley beykRee dee jaanch kaRnee pegee |
 |
ਸਾਨੂਂ ਸਫਾਈ ਲਈ ਬੇਕਰੀ ਦੀ ਜਾਂਚ ਕਰਨੀ ਪਏਗੀ |
 |
 |
We need to inspect the dairy plant. |
 |
 |
saanoo deRee plaant dee jaanch kaRnee pegee |
 |
ਸਾਨੂਂ ਡੇਰੀ ਪਲਾਂਟ ਦੀ ਜਾਂਚ ਕਰਣੀ ਪਏਗੀ |
 |
 |
We need to inspect the poultry plant. |
 |
 |
saanoo muRgee faRm plaant dee jaanch kaRnee pegee |
 |
ਸਾਨੂਂ ਮੁਰਗੀ ਫਾਰਮ ਪਲਾਂਟ ਦੀ ਜਾਂਚ ਕਰਣੀ ਪਏਗੀ |
 |
 |
When was the last time these animals were inoculated? |
 |
 |
ey pashvanoo aaKhRee vaaR kado tee kaa lagyaa see? |
 |
ਇਹ ਪਸ਼ੁਆਂ ਨੂਂ ਆਖਿਰੀ ਵਾਰ ਕਦੋਂ ਟੀਕਾ ਲਗਿਆ ਸੀ? |
 |
 |
Do they need to be vaccinated? |
 |
 |
kee osnoo tee kaa leegarn dee loR he? |
 |
ਕੀ ਉਸ ਨੂੰ ਟੀਕਾ ਲਗਾਣ ਦੀ ਲੋਡ ਹੈ? |
 |
 |
We can provide vaccinations. |
 |
 |
aasee teekey dey sakdey haa |
 |
ਅਸੀ ਟੀਕੇ ਦੇ ਸਕਦੇ ਹਾਂ |
 |
 |
This food is spoiled, please do not eat it. |
 |
 |
ey kaanaa keRaab he kiRpaa kaRkey enoo naak haao |
 |
ਇਹ ਖਾਣਾ ਖਰਾਬ ਹੈ, ਕਿਰਪਾ ਕਰਕੇ ਐਨੂਂ ਨਾ ਖਾਉ |
 |