 |
Is there a medical facility nearby? |
 |
 |
kee etey kowee aaspeetaal he? |
 |
ਕੀ ਇਥੇ ਕੋਈ ਅਸਪਤਾਲ ਹੈ? |
 |
 |
Are there any doctors in the area? |
 |
 |
kee ey elaakye vich kowee daktoR he? |
 |
ਕੀ ਇਹ ਇਲਾਕੇ ਵਿਚ ਕੋਇ ਡਾਕਟਰ ਹੈ? |
 |
 |
How many beds do you have at the medical facility? |
 |
 |
tuhaarde aaspeetaal vich kiney bisteR han? |
 |
ਤੁਹਾਡੇ ਅਸਪਤਾਲ ਵਿਚ ਕਿਨੇ ਬਿਸਤਰ ਹਨ? |
 |
 |
How many people work at the hospital? |
 |
 |
aaspeetaal vich kiney lo kam kaRdey han? |
 |
ਅਸਪਤਾਲ ਵਿਚ ਕਿਨੇ ਲੋਕ ਕੰਮ ਕਰਦੇ ਹਨ? |
 |
 |
How many nurses? |
 |
 |
kinee neRsaa han? |
 |
ਕਿੱਨੀ ਨਰਸਾਂ ਹਨ? |
 |
 |
Has there been any infectious disease in the area lately? |
 |
 |
kee is elaakye vich honey kowee choot dee beemaaRee howee he? |
 |
ਕੀ ਇਸ ਇਲਾਕੇ ਵਿਚ ਹੁਣੇ ਲਈਂ ਕੋਈ ਛੂਤ ਦੀ ਬਿਮਾਰੀ ਹੋਈ ਹੈ? |
 |
 |
Is there a pharmacy? |
 |
 |
kee ey davaaKhaana he? |
 |
ਕੀ ਇਹ ਦਵਾਖਾਨਾ ਹੈ? |
 |
 |
Is there a building where we could set up a medical facility? |
 |
 |
kee etey kowee emaaRat he jes vich aasee aaspeetaal kol sakeeye? |
 |
ਕੀ ਇਥੇ ਕੋਇ ਇਮਾਰਤ ਹੈ ਜਿਸ ਵਿਚ ਅੱਸੀ ਅਸਪਤਾਲ ਖੋਲ ਸਕੀਏ? |
 |
 |
We would like to talk to people about immunization. |
 |
 |
aasee lokaanaal teekey legaan ley gal kaRnaa chaandey haa |
 |
ਅਸੀ ਲੋਕਾਂ ਨਾਲ ਟੀਕੇ ਲਗਾਣ ਲਈ ਗਲ ਕਰਣਾ ਚਾਹੁਂਦੇ ਹਾਂ |
 |
 |
We would like to talk to people about sanitization. |
 |
 |
aasee lokaanaal sofaay waaRey gal kaRnaa chaandey haa |
 |
ਅਸੀ ਲੋਕਾਂ ਨਾਲ ਸਫਾਈ ਬਾਰੇ ਗੱਲ ਕਰਣਾ ਚਾਹੁਂਦੇ ਹਾਂ |
 |
 |
Is there a medical emergency facility? |
 |
 |
kee etey kowee emeRjinsee aaspeetaal he? |
 |
ਕੀ ਇਥੇ ਕੋਈ ਇਮਰਜੇਂਸੀ ਅਸਪਤਾਲ ਹੈ? |
 |
 |
We have to establish a safe working environment. |
 |
 |
saanoo kam kaRan ley mah-fooz wata baRan banaanaa he |
 |
ਸਾਨੂਂ ਕੰਮ ਕਰਣ ਲਈਂ ਮਹਿਫੂਜ ਵਾਤਾਵਰਣ ਬਨਾਣਾ ਹੈ? |
 |
 |
We have to hire medical doctors for this facility. |
 |
 |
saanoo is soovdaaley daaktoR naakReeyoo teRek ney han |
 |
ਸਾਨੂੰ ਇਸ ਸੁਵਿਧਾ ਲਈਂ ਡਾਕਟਰ ਨੌਕਰੀ ਉੱਤੇ ਰਖਣੇ ਹਨ |
 |
 |
We have to hire nurses for this facility. |
 |
 |
saanoo is soovdaaley neRsaa nokRee teRek neeyaa han |
 |
ਸਾਨੂੰ ਇਸ ਸੁਵਿਧਾ ਲਈ ਨਰਸਾਂ ਨੌਕਰੀ ਤੇ ਰਖਣੀਆਂ ਹਨ |
 |
 |
We have to hire office personnel for this facility. |
 |
 |
saanoo is soovdaaley aadmee nokRee etey Rekney han |
 |
ਸਾਨੂੰ ਇਸ ਸੁਵਿਧਾ ਲਈਂ ਆਦਮੀ ਨੌਕਰੀ ਉੱਤੇ ਰਖਣੇ ਹਨ |
 |
 |
We have to hire a custodian for this facility. |
 |
 |
saanoo is soovdaaley Rekwaaley nokRee teRkney han |
 |
ਸਾਨੂੰ ਇਸ ਸੁਵਿਧਾ ਲਈਂ ਰਖਵਾਲੇ ਨੌਕਰੀ ਉੱਤੇ ਰਖਣੇ ਹਨ |
 |
 |
Are the local facilities and personnel able to care for the current casualties without U.S. aid? |
 |
 |
kee lokal sovdaatey aadmee baagayR amReekee madad dey chaaloo kazhuwalteeya dee deykpaal kaR sakdey han? |
 |
ਕੀ ਲੋਕਲ ਸੁਵਿਧਾ ਤੇ ਆਦਮੀ ਬਗੈਰ ਅਮਰੀਕੀ ਮਦਦ ਦੇ ਚਾਲੂ ਕੈਜੁਅਲਟਿਯਾਂ ਦੀ ਦੇਖਭਾਲ ਕਰ ਸਕਦੇ ਹਨ? |
 |
 |
Is the local drinking water potable? |
 |
 |
kee etey daa paanee peen laayig he? |
 |
ਕੀ ਇਥੇ ਦਾ ਪਾਣੀ ਪੀਣ ਲਾਅਕ ਹੈ? |
 |
 |
Who determined that the water is potable? |
 |
 |
kon dastaa he kipaanee peen laayik he? |
 |
ਕੋਣ ਦਸੱਦਾ ਹੈ ਕਿ ਪਾਣੀ ਪੀਣ ਲਾਅਕ ਹੈ? |
 |