 |
Do not stop if convoy is attacked! |
 |
 |
jey kaanwaay otey hamlaa howey tey Ruko naa! |
 |
ਜੇ ਕਾਨਵਾਇ ਉਤੇ ਹਮਲਾ ਹੋਏ ਤੇ ਰੁਕੋ ਨਾ! |
 |
 |
Drive a minimum of 3 kms before stopping. |
 |
 |
Rooken dey pele kaaR to kaaRt tin kelomeeteR gardee chelaao |
 |
ਰੁਕਣ ਦੇ ਪਹਿਲੇ ਘਟ ਤੋਂ ਘਟ ਤਿੱਨ ਕਿਲੋਮੀਟਰ ਗੱਡੀ ਚਲਾਉ |
 |
 |
Following distance is 100m on open highway. |
 |
 |
koley haayvey otey pechey chalan waastee dooRee saa meeteR he |
 |
ਖੁਲੇ ਹਾਇਵੇ ਉੱਤੇ ਪੀਛੇ ਚਲਣ ਵਾਸਤੇ ਦੂਰੀ ਸੌ ਮੀਟਰ ਹੈ |
 |
 |
Following distance is 50m in towns. |
 |
 |
sheRaa vich pechey chalan waastee dooRee pejaa meeteR he |
 |
ਸ਼ਹਰਾਂ ਵਿਚ ਪੀਛੇ ਚਲਣ ਵਾਸਤੇ ਦੂਰੀ ਪੰਜਾਹ ਮੀਟਰ ਹੈ |
 |
 |
When stopped on road, keep enough space between vehicles to drive around if required. |
 |
 |
jado saRak ootey Roknaa hovey tagaRdeeyaa vich dooRee Rako taake jaRooRat paRin otey gaRdee kobaaee jaa sakey |
 |
ਜਦੋ ਸੜਕ ਉੱਤੇ ਰੁਕਣਾ ਹੋਵੇ ਤੇ ਗਡੀਆਂ ਵਿਚ ਦੂਰੀ ਰਖੋ ਤਾਕਿ ਜਰੂਰਤ ਪੈਂਣ ਉੱਤੇ ਗੱਡੀ ਘੁਮਾਈ ਜਾ ਸਕੇ |
 |
 |
If you lose sight of the convoy, slow down and wait for a military truck to pass you, and follow it. |
 |
 |
jey kaanwaay desnee band ho jaavey de holey chalaao de kisey militRee tRak noo nikoR jaandeyo de ostey pchey chelo |
 |
ਜੇ ਕਾਨਵਾਈ ਦਿਸਣੀ ਬਂਦ ਹੋ ਜਾਵੇ ਤੇ ਹੌਲੇ ਚਲਾੳ ਤੇ ਕਿਸੀ ਮਿਲਿਟਰੀ ਟ੍ਰਕ ਨੂੰ ਨਿਕਲ ਜਾਣ ਦੋੳ ਤੇ ਉਸ ਦੇ ਪੀਛੇ ਚਲੋ |
 |
 |
No weapons. |
 |
 |
hatyaaR mona he |
 |
ਹਥਿਆਰ ਮਨਾ ਹੈ |
 |
 |
No cell phone use. |
 |
 |
sel fon daa istemaal mona he |
 |
ਸੇਲਫੋਨ ਦਾ ਇਸਤੇਮਾਲ ਮਨਾ ਹੈ |
 |
 |
Do not throw food or water to the locals. |
 |
 |
setaanee lokaanoo karnaa jafaanee naa diyo |
 |
ਸਥਾਨੀ ਲੋਕਾਂ ਨੂਂ ਖਾਣਾ ਜਾਂ ਪਾਣੀ ਨ ਦੇਓ |
 |
 |
No littering or dumping trash on military camps or staging areas. |
 |
 |
militRee kamp jaaneRede elaakye vich gandegee tekachRaa naa seto |
 |
ਮਿਲਿਟਰੀ ਕੈਂਪ ਜਾਂ ਨੇੜੇ ਦੇ ਇਲਾਕੇ ਵਿਚ ਗਂਦਗੀ ਤੇ ਕਚਰਾ ਨਾ ਸਿੱਟੋ |
 |
 |
Go around any broken down truck in the convoy. |
 |
 |
kaanwaay vich kee seevee kRaab tRak de kolo lang jaao |
 |
ਕਾਨਵਾਇ ਵਿੱਚ ਕਿਸੀ ਵੀ ਖਰਾਬ ਟ੍ਰਕ ਦੇ ਕੋਲੋਂ ਲੰਗ ਜਾਉ |
 |
 |
No flashing beacons. |
 |
 |
bateeyaan daa sankeyt naa kaRo |
 |
ਬਤਿਆਂ ਦਾ ਸਂਕੇਤ ਨਾ ਕਰੋ |
 |
 |
Fuel vehicle every time vehicle stops. |
 |
 |
jado kowee veegadee Rookey petRol paaRo |
 |
ਜਦੋਂ ਕਦੀ ਵੀ ਗੱਡੀ ਰੁਕੇ, ਪਟਰੋਲ ਭਰੋ |
 |
 |
Food is provided at some military camps when available. |
 |
 |
kuj militRee kampa vich karnaa de taa jaan daa he jeykaR banayiaa hovey |
 |
ਕੁਝ ਮਿਲਿਟਰੀ ਕੈਂਪਾਂ ਵਿਚ ਖਾਣਾ ਦਿਤਾ ਜਾਂਦਾ ਹੈ ਜੇਕਰ ਬਣੇਆ ਹੋਵੇ |
 |
 |
Bring plenty of food and water with you. |
 |
 |
aapney naal pooRaa kaanaa de parnee Reko |
 |
ਅਪਣੇ ਨਾਲ ਪੂਰਾ ਖ਼ਾਣਾ ਤੇ ਪਾਣੀ ਰਖੋ |
 |
 |
If you have to stop for any reason and the convoy continues, wait for help from the military. |
 |
 |
jey tuhaanoo kisee vejaa to Rooknaa pey te kaanwaay chaldaR hey feR melitRee madad daa entzaar kaRo |
 |
ਜੇ ਤੁਹਾਨੂਂ ਕਿਸੀ ਵਜਹ ਤੋਂ ਰੁਕਣਾ ਪਏ ਤੇ ਕਾਨਵਾਇ ਚਲਦਾ ਰਹੇ ਫੇਰ ਮਿਲਿਟਰੀ ਮਦਦ ਦਾ ਇਂਤਜਾਰ ਕਰੋ |
 |
 |
They will escort you back into position. |
 |
 |
ey tuhaanoo waapas eskort kaRangey |
 |
ਉਹ ਤੁਹਾਨੂੰ ਵਾਪਸ ਏਸਕੋਰਟ ਕਰਣਗੇ |
 |
 |
No fighting or arguing with any other driver over position in convoy. |
 |
 |
kaanwaay vich taamvaaRey doojey kisee dRaayveR naal chegRaa yaa vahiz naa kaRo |
 |
ਕਾਨਵਾਇ ਵਿੱਚ ਥਾਂ ਬਾਰੇ ਦੂਜੇ ਕਿਸੀ ਡ੍ਰਾਈਵਰ ਨਾਲ ਝਗੜਾ ਜਾਂ ਬਹਸ ਨਾ ਕਰੋ |
 |
 |
Drive in single file. |
 |
 |
ik laayn vich chelo |
 |
ਇਕ ਲਾਇਨ ਵਿਚ ਚਲੋ |
 |
 |
Bobtail Drivers: be prepared to stop and assist broken down trucks. |
 |
 |
pichley dRaayveRo Rookaan tikRaab tRakan dee madad ley teeyaa Raho |
 |
ਪਿਛਲੇ ਡ੍ਰਾਈਵਰੋਂ: ਰੁਕਣ ਤੇ ਖਰਾਬ ਟ੍ਰਕਾਂ ਦੀ ਮਦਦ ਲੇਈ ਤਿਆਰ ਰਹੋ |
 |
 |
Report any problems with other drivers to the convoy commander. |
 |
 |
dooje dRaayveR dey naal kisee smaaseeyaa dee kabaR kaanwaay kamander noo diyo |
 |
ਦੂਜੇ ਡ੍ਰਾਈਵਰਾਂ ਦੇ ਨਾਲ ਕਿਸੀ ਸਮੱਸਿਆ ਦੀ ਖਬਰ ਕਾਨਵਾਈ ਕਮਾਂਡਰ ਨੂਂ ਦੇਉ |
 |
 |
No drug or alcohol use while driving. |
 |
 |
dRaayving kaRdey samey neshaa jaashRaav naa piyo |
 |
ਡ੍ਰਾਈਵਿਂਗ ਕਰਦੇ ਸਮੈ ਨਸ਼ਾ ਜਾਂ ਸ਼ਰਾਬ ਨਾ ਪਿਉ |
 |
 |
Know how to change tires and have proper tools. |
 |
 |
taayeR badilnaa sik-ho tesey ozaaR naal Reko |
 |
ਟਾਯਰ ਬਦਲਣਾ ਸੀਖੋ ਤੇ ਸਹੀ ਓਜਾਰ ਨਾਲ ਰਖੋ |
 |
 |
Loads, straps, chains, tires, are the drivers’ responsibility. |
 |
 |
lod, strap, chayn taayeR dRaayveR dee jeme daaRee he |
 |
ਲੋਢ, ਸਟ੍ਰੈਪ, ਚੇਨ, ਟਾਯਰ ਡ੍ਰਾਈਵਰ ਦੀ ਜਿੱਮੇਦਾਰੀ ਹੈ |
 |
 |
Check every time the convoy stops. |
 |
 |
jedo kaanwaay Rookey jaanch kaRo |
 |
ਜਦੋ ਕਾਨਵਾਇ ਰੁਕੇ, ਜਾਂਚ ਕਰੋ |
 |