 |
How many people live in this area? |
 |
 |
is elaakye vich kene lok Randey han? |
 |
ਇਸ ਇਲਾਕੇ ਵਿਚ ਕਿੱਨੇ ਲੋਕ ਰਹਿਂਦੇ ਹਨ? |
 |
 |
How many water wells do you have in this area? |
 |
 |
is elaakye vich tuhaarde kol paanee de kiney koo han? |
 |
ਇਸ ਇਲਾਕੇ ਵਿਚ ਤੁਹਾਡੇ ਕੋਲ ਪਾਣੀ ਦੇ ਕਿੱਨੇ ਖੂਹ ਹਨ? |
 |
 |
Do you have a sewage system in this area? |
 |
 |
kee is elaakye vich seevij pernaalee he? |
 |
ਕੀ ਇਸ ਇਲਾਕੇ ਵਿਚ ਸੀਵੇਜ ਪ੍ਰਣਾਲੀ ਹੈ? |
 |
 |
How far are the latrines from the water wells? |
 |
 |
tatee kaR paanee dey koohaa to kiney dooR han? |
 |
ਟੱਟੀ ਘਰ ਪਾਣੀ ਦੇ ਖੂਂਹਾਂ ਤੋਂ ਕਿੱਨੇ ਦੂਰ ਹਨ? |
 |
 |
What type of herds graze in this area? |
 |
 |
is elaakye vich kis taRaandey chaaRaagaa han? |
 |
ਇਸ ਇਲਾਕੇ ਵਿਚ ਕਿਸ ਤਰਹਾਂ ਦੇ ਚਾਰਾਗਾਹ ਹਨ? |
 |
 |
Is there a veterinarian? |
 |
 |
kee etey jaanooRaa daa daaktoR he? |
 |
ਕੀ ਇਥੇ ਜਾਨਵਰਾਂ ਦਾ ਡਾਕਟਰ ਹੈ? |
 |
 |
Are there any factories in the area? |
 |
 |
kee is elaakye vich kowee fakteRee he? |
 |
ਕੀ ਇਸ ਇਲਾਕੇ ਵਿਚ ਕੋਈ ਫੈਕਟ੍ਰੀ ਹੈ? |
 |
 |
Is there a river nearby? |
 |
 |
kee neRey kohey nadee he? |
 |
ਕੀ ਨੇੜੇ ਕੋਈ ਨਦੀ ਹੈ? |
 |
 |
Where do you get electricity from? |
 |
 |
tuhaanoo bijlee kitho meldee he? |
 |
ਤੁਹਾਨੂਂ ਬਿਜਲੀ ਕਿਥੋਂ ਮਿਲਦੀ ਹੈ? |
 |
 |
Is there a power plant nearby? |
 |
 |
kee neRey koye bijlee kaR he? |
 |
ਕੀ ਨੇੜੇ ਕੋਈ ਬਿਜਲੀਘਰ ਹੈ? |
 |
 |
What kind of electric appliances do people use? |
 |
 |
lok kis teRaa dey bijlee de okaRan istemaal kaRde han? |
 |
ਲੋਕ ਕਿਸ ਤਰਹਾਂ ਦੇ ਬਿਜਲੀ ਦੇ ਉਪਕਰਣ ਇਸਤੇਮਾਲ ਕਰਦੇ ਹਨ? |
 |
 |
Do you use electric stoves? |
 |
 |
kee toosee bijlee de stove istemaal kaRde ho? |
 |
ਕੀ ਤੁਸੀ ਬਿਜਲੀ ਦੇ ਸ੍ਟੋਵ ਇਸਤੇਮਾਲ ਕਰਦੇ ਹੋ |
 |
 |
Have there been forest fires in the area? |
 |
 |
kee etey jangal vich aaglaa geesee? |
 |
ਕੀ ਇਥੇ ਜਂਗਲ ਵਿਚ ਅੱਗ ਲਗੀ ਸੀ? |
 |
 |
Are there any gas pipes around here? |
 |
 |
kee etey neRey gas paayp laayn he? |
 |
ਕੀ ਇਥੇ ਨੇੜੇ ਗੈਸ ਪਾਇਪਲਾਇਨ ਹੈ? |
 |
 |
Do you use gas to heat homes around here? |
 |
 |
kee toosee etey kaaRaanoo gaRam kaRn waastey gas daa istemaal kaRde ho? |
 |
ਕੀ ਤੁਸੀ ਇਥੇ ਘਰ ਨੂਂ ਗਰਮ ਕਰਣ ਵਾਸਤੇ ਗੈਸ ਦਾ ਇਸਤੇਮਾਲ ਕਰਦੇ ਹੋ? |
 |
 |
Is gas used for cooking? |
 |
 |
keek haana beRaanley gas istemaal hondee he? |
 |
ਕੀ ਖਾਣਾ ਬਨਾਣ ਲਈ ਗੈਸ ਇਸਤੇਮਾਲ ਹੋਂਦੀ ਹੈ? |
 |
 |
Do you use propane gas tanks? |
 |
 |
kee toosee pRopeyn gas tankaan da istemaal kaRde ho? |
 |
ਕੀ ਤੁਸੀ ਪ੍ਰੋਪੇਨ ਗੈਸ ਟੈਂਕਾਂ ਦਾ ਇਸਤੇਮਾਲ ਕਰਦੋ ਹੋ? |
 |
 |
Where do you get propane gas tanks supplied from? |
 |
 |
tuhaanoo pRopeyn gas tank kito mildey han? |
 |
ਤੁਹਾਨੂਂ ਪ੍ਰੋਪੇਨ ਗੈਸ ਟੈਂਕ ਕਿਥੋਂ ਮਿਲਦੇ ਹਨ? |
 |
 |
Is there anyone to inspect home gas appliances? |
 |
 |
kee etey gas dey kReyloo opkaRan dee jaanch waastey kowee he? |
 |
ਕੀ ਇਥੇ ਗੈਸ ਦੇ ਘਰੇਲੂ ਉਪਕਰਣ ਦੀ ਜਾਂਚ ਵਾਸਤੇ ਕੋਈ ਹੈ? |
 |
 |
Is there an electrician here? |
 |
 |
kee etey kowee elaktReeshen he? |
 |
ਕੀ ਇਥੇ ਕੋਈ ਇਲੈਕ੍ਟ੍ਰੀਸ਼ਿਅਨ ਹੈ? |
 |
 |
Is there a water supply system to households? |
 |
 |
kee etey kaRaaley paanee daa saplaay seestem he? |
 |
ਕੀ ਇਥੇ ਘਰਾਂ ਲਈ ਪਾਣੀ ਦਾ ਸਪਲਾਇ ਸਿਸਟਮ ਹੈ? |
 |
 |
Where is the facility located? |
 |
 |
ey suvdaa kitey he? |
 |
ਇਹ ਸੁਵਿਧਾ ਕਿਥੇ ਹੈ? |
 |
 |
How many people operate the system? |
 |
 |
is peRnaaleenoo kiney aadmee chelaandey han? |
 |
ਇਸ ਪ੍ਰਣਾਲੀ ਨੂਂ ਕਿੱਨੇ ਆਦਮੀ ਚਲਾਂਦੇ ਹਨ? |
 |
 |
Is it connected to other water supply systems? |
 |
 |
kee ey doojey waateR saplaay sistem manaal jooReeyaa hoyaa he? |
 |
ਕੀ ਇਹ ਦੂਜੇ ਵਾਟਰ ਸਪਲਾਈ ਸਿਸਟਮਾਂ ਨਾਲ ਜੁੜਇਆ ਹੋਇਆ ਹੈ? |
 |
 |
Is it functional? |
 |
 |
kee ey kam kaRdaa he? |
 |
ਕੀ ਇਹ ਕੰਮ ਕਰਦਾ ਹੈ? |
 |
 |
Is by sedimentation? |
 |
 |
kee ey taal chatan too he? |
 |
ਕੀ ਇਹ ਤਲਛਟਨ ਤੋਂ ਹੈ? |
 |
 |
Where is the pumping station? |
 |
 |
pamping steyshen kitey he? |
 |
ਪਂਪਿਂਗ ਸਟੇਸ਼ਨ ਕਿਥੇ ਹੈ? |
 |
 |
How many people are needed to keep the system functional? |
 |
 |
is sistem no chelaan waastey kiney aadmeeyaa dee jaRooRat he? |
 |
ਐਸ ਸਿਸਟਮ ਨੂਂ ਚਲਾਣ ਵਾਸਤੇ ਕਿੱਨੇ ਆਦਮਿਆਂ ਦੀ ਜਰੂਰਤ ਹੈ? |
 |
 |
We’ve heard that there have been some problems with sewage in this neighborhood. |
 |
 |
aasee soneeya he ke pRasvich seevij dey naal kuj somoseeyaa howee he |
 |
ਅਸੀ ਸੁਣਿਆ ਹੈ ਕਿ ਪੜੋਸ ਵਿਚ ਸੀਵੇਜ ਦੇ ਨਾਲ ਕੁਝ ਸਮਸਿਆ ਹੋਈ ਹੈ |
 |
 |
Do you have indoor plumbing? |
 |
 |
kee tuhaarde kol andRoonee plaming he? |
 |
ਕੀ ਤੁਹਾਡੇ ਕੋਲ ਅਂਦਰੂਨੀ ਪ੍ਲਂਬਿਂਗ ਹੈ? |
 |
 |
Do you have any problems with your plumbing? |
 |
 |
kee tuhaanoo tuhaardee plaming naal kwes moseeyaa he? |
 |
ਕੀ ਤੁਹਾਨੂਂ ਤੁਹਾਡੀ ਪਲਂਬਿਂਗ ਨਾਲ ਕੋਇ ਸਮਸਿਆ ਹੈ? |
 |
 |
Does your toilette work? |
 |
 |
kee tuhaardaa gosolKhaanaa kam kaRdaa he? |
 |
ਕੀ ਤੁਹਾਡਾ ਗੁਸਲਖਾਨਾ ਕੰਮ ਕਰਦਾ ਹੈ? |
 |
 |
How many toilettes do you have in the house? |
 |
 |
tuhaardey is kaRvich kiney gosolKhaaney han? |
 |
ਤੁਹਾਡੇ ਐਸ ਘਰ ਵਿਚ ਕਿੱਨੇ ਗੁਸਲਖਾਨੇ ਹਨ? |
 |
 |
Do you have a septic tank? |
 |
 |
kee tuhaarde kol septik tank he? |
 |
ਕੀ ਤੁਹਾਡੇ ਕੋਲ ਸੇਪਟਿਕ ਟੈਂਕ ਹੈ? |
 |
 |
Is there anyone who can fix your sewer? |
 |
 |
kowee he jeseeveR tee kaRsake? |
 |
ਕੋਈ ਹੈ ਜੇ ਸੀਵਰ ਠੀਕ ਕਰ ਸਕੇ? |
 |
 |
Have you contacted anyone regarding this problem? If so who? |
 |
 |
kee toosee is semaa seeyaley kis naal sampaRak keetaa he? jehaa tey kis naal? |
 |
ਕੀ ਤੁਸੀ ਏਸ ਸਮੱਸਿਯਾ ਲਈਂ ਕਿਸ ਨਾਲ ਸਂਪਰ੍ਕ ਕੀਤਾ ਹੈ? ਜੇ ਹਾਂ ਤੇ ਕਿਸ ਨਾਲ? |
 |
 |
When did you contact them? |
 |
 |
toosee onaa naal kado sompaRak kee taa see? |
 |
ਤੁਸੀ ਉਨਾ ਨਾਲ ਕਦੋਂ ਸਂਪਰ੍ਕ ਕੀਤਾ ਸੀ? |
 |
 |
I will report this to higher and see if there is something we can do to fix the sewage problem. |
 |
 |
me is dee ReepoRt opaR pejaangaa tevek de haa seevij maseeyaanoo tee kaR novaastey kuj ho sakdaa he |
 |
ਮੈਂ ਇਸ ਦੀ ਰਿਪੋਰ੍ਟ ਉਪਰ ਭੇਜਾਂਗਾ ਅਤੇ ਵੇਖਦੇ ਹਾਂ ਸੀਵੇਜ ਸਮੱਸਿਆ ਨੂਂ ਠੀਕ ਕਰਣ ਵਾਸਤੇ ਕੁਜ ਹੋ ਸਕਦਾ ਹੈ |
 |
 |
We will contact sewage company and find out what is being done to correct the problem. |
 |
 |
aasee seevij kampanee to sampaRak kaRaangey devey kaangey semaa seeya noo tee kaRon waastey kee kam kitaa jaaReeyaa he |
 |
ਅਸੀ ਸੀਵੇਜ ਕਂਪਨੀ ਤੋਂ ਸਂਪਰ੍ਕ ਕਰਾਂਗੇ ਤੇ ਵੇਖਾਂਗੇ ਸਮੱਸਿਯਾ ਨੂਂ ਠੀਕ ਕਰਣ ਵਾਸਤੇ ਕੀ ਕੰਮ ਕੀਤਾ ਜਾ ਰਿਆ ਹੈ? |
 |