 |
Who now occupies your farm? |
 |
 |
tuhardaa keyt huney kisdey kol han? |
 |
ਤੁਹਾਡਾ ਖੇਤ ਹੁਣੇ ਕਿਸ ਦੇ ਕੋਲ ਹਨ? |
 |
 |
Have you talked with them? |
 |
 |
kee toosee osnaal gaal kitee? |
 |
ਕੀ ਤੁਸੀ ਉਸ ਨਾਲ ਗਲ ਕੀਤੀ? |
 |
 |
Do you have documentation? |
 |
 |
kee tuhardey kol dastaaveyz han? |
 |
ਕੀ ਤੁਹਾਡੇ ਕੋਲ ਦਸਤਾਵੇਜ ਹਨ? |
 |
 |
You think it’s dangerous? |
 |
 |
kee toosee samaz dey ho ey KhataRnaak he? |
 |
ਕੀ ਤੁਸੀ ਸਮਦੇ ਹੋ ਇਹ ਖਤਰਨਾਕ ਹੈ? |
 |
 |
I will contact the appropriate authorities to investigate this matter. |
 |
 |
aasee is maamley dee jaanch waastey opeeyukt adee kaaReyaa naal sampaRk kaRaangey |
 |
ਅਸੀ ਇਸ ਮਾਮਲੇ ਦੀ ਜਾਂਚ ਵਾਸਤੇ ਉਪੳਕ੍ਤ ਅਧਿਕਾਰਿਆਂ ਨਾਲ ਸਂਪਰਕ ਕਰਾਂਗੇ |
 |
 |
Please know we will assist you. |
 |
 |
kiRpaa kaRkey samjo aasee tuhardee madad kaRaangey |
 |
ਕਿਰਪਾ ਕਰਕੇ ਸਮਝੋ ਅਸੀ ਤੁਹਾਡੀ ਮਦਦ ਕਰਾਂਗੇ |
 |
 |
you must allow the local authorities to conduct their investigation |
 |
 |
tuhaanoo lokal adee kaaRiyaanoo jaanch kaRan denee pegee |
 |
ਤੁਹਾਨੂਂ ਲੋਕਲ ਅਧਿਕਾਰਿਆਂ ਨੂਂ ਜਾਂਚ ਕਰਣ ਦੇਣੀ ਪਏਗੀ |
 |
 |
You must go to the base and speak with an interpreter |
 |
 |
tuhaanoo beys jaanaa pegaa tedbaashee naal gal karnee pegee |
 |
ਤੁਹਾਨੂਂ ਬੇਸ ਜਾਣਾ ਪਏਗਾ ਤੇ ਦੁਭਾਸ਼ਿਏ ਨਾਲ ਗਲ ਕਰਣੀ ਪਏਗੀ |
 |
 |
The name of the owner |
 |
 |
maalik daanaa |
 |
ਮਾਲਿਕ ਦਾ ਨਾਂ |
 |
 |
The name of the property |
 |
 |
jaaydaad dey maalik daanaa |
 |
ਜਾਇਦਾਦ ਦੇ ਮਾਲਿਕ ਦਾ ਨਾਂ |
 |