 |
Do you understand this language? |
 |
 |
ey bolee samajaa Rahee he? |
 |
ਇਹ ਬੋਲੀ ਸਮਝ ਅ ਰਹੀ ਹੈ? |
 |
 |
We are here to help you. |
 |
 |
aasee etey tuhardee madad kaRan ley haa |
 |
ਅਸੀਂ ਇਥੇੱ ਤੁਹਾਡੀ ਮਦਦ ਕਰਨ ਲਈ ਹਾੰ |
 |
 |
I do not understand your language. |
 |
 |
saanoo tuhardee bolee samaj nahee aa Rahee |
 |
ਸਾਨੂੰ ਤੁਹਾਡੀ ਬੋਲੀ ਸਮਝ ਨਹੀਂ ਰਹੀ |
 |
 |
There is no one available who speaks this language. |
 |
 |
etey koyee nahee he jo ey bolee boley |
 |
ਇਥੇੱ ਕੋਈ ਨਹੀਂ ਜੋ ਇਹ ਬੋਲੀ ਬੋਲੇ |
 |
 |
Try to answer my questions with "yes" or "no". |
 |
 |
meRey sawalaa de jawaab "haa" jaa "naa" vich deyo |
 |
ਮੇਰੇ ਸਵਾਲ ਦੀ ਜਵਾਵ "ਹਾਂ" ਜਾਂ "ਨਾਂ" ਵਿੱਚ ਦਿਉ |
 |
 |
Move your head like this for "yes". |
 |
 |
aapna siR eydaa hilaao "haa" de leyi |
 |
ਅਪਣਾ ਸਿਰ ਇਹ ਦਾ ਹਿਲਾਉ "ਹਾਂ" ਦੀ ਲਈ |
 |
 |
Move your head like this for "no". |
 |
 |
aapna siR eydaa hilaao "naa" de leyi |
 |
ਅਪਣਾ ਸਿਰ ਇਹ ਦਾ ਹਿਲਾਉ "ਨਾਂ" ਦੀ ਲਈ |
 |
 |
Do you know where you are? |
 |
 |
tuhaanoo pataa he key toosee keetey ho? |
 |
ਤੁਹਾਨੂੰ ਪਤਾ ਹੈ ਕੀ ਤੁਸੀਂ ਕਿੱਥੇ ਹੋ? |
 |
 |
We cannot give you anything to eat or drink. |
 |
 |
aasee tuhaanoo kaan etey peen ley koj vee nahee de sakdey |
 |
ਅਸੀਂ ਤੁਹਾਨੂੰ ਖਾਣ ਅਤੇ ਪੀਣ ਲਈ ਕੁੱਛ ਵੀ ਨਹੀਂ ਦੇ ਸਕਦੇ |
 |
 |
If you need surgery, your stomach must be empty. |
 |
 |
jekaR suRjuRee honee he te peyt kaalee hona chaaheeda he |
 |
ਜੇਕਰ ਸਰਜਰੀ ਹੋਨੀ ਹੈ ਤਾਂ ਪੇਟ ਖਾਲੀ ਹੋਣਾ ਚਾਹੀਦਾ ਹੈ |
 |
 |
We will give you food and drink as soon as it is safe to do so. |
 |
 |
jado teek hoyega aasee tuhaanoo kaan etey peen noo diyaangey |
 |
ਜਦੋਂ ਠੀਕ ਹੋਵੇਗਾ ਅਸੀਂ ਤੁਹਾਨੂੰ ਖਾਣ ਅਤੇ ਪੀਣ ਨੂੰ ਦਵਾਂਗੇ |
 |
 |
Are you thirsty? |
 |
 |
kee tuhaanoo peeaas lagee he? |
 |
ਕੀ ਤੁਹਾਨੂੰ ਪਿਆਸੇ ਲੱਗੀ ਹੈ? |
 |
 |
Are you hungry? |
 |
 |
kee tuhaanoo pok lagee he? |
 |
ਕੀ ਤੁਹਾਨੂੰ ਭੁੱਖ ਲੱਗੀ ਹੈ? |
 |
 |
Do you need to urinate? |
 |
 |
kee tuhaanoo peshaab kaRna he? |
 |
ਕੀ ਤੁਹਾਨੂੰ ਪੇਸ਼ਾਬ ਕਰਨਾ ਹੈ? |
 |
 |
Do you need to defecate? |
 |
 |
kee tuhaanoo tatee kaRnee he? |
 |
ਕੀ ਤੁਹਾਨੂੰ ਟੱਟੀ ਕਰਨਾ ਹੈ? |
 |