|  | Did the pain start today? |  |  | kee peeR aaj shooRoo ho he? |  | ਕੀ ਪੀੜ ਅੱਜ ਸ਼ੁਰੂ ਹੋਈ ਹੈ? | 
        
         |  | 
              
         |  | How many days have you had the pain? |  |  | kiney dinaa to peeR ho Rahee he? |  | ਕਿੱਨੇ ਦਿਨਾਂ ਤੋਂ ਪੀੜ ਹੋ ਰਹੀ ਹੈ? | 
        
         |  | 
              
         |  | Describe the pain on a scale from 1 to 10. |  |  | eyk to daas de adaaR de daaso kinee peeR he |  | ਇੱਕ ਤੋਂ ਦਸ ਦੇ ਆਧਾਰ ਤੇ ਦੱਸੋ ਕਿੱਨੀ ਪੀੜ ਹੈ | 
        
         |  | 
              
         |  | 10 is the worst possible pain, and 1 is no pain at all. |  |  | daas bahut peeR atey eyk koyee peeR nahee |  | ਦਸ ਬਹੁਤ ਪੀੜ ਅਤੇ ਇੱਕ ਕੋਈ ਪੀੜ ਨਹੀਂ | 
        
         |  | 
              
         |  | Hold up the number of fingers. |  |  | aapnee unglaa utey kaRkey daaso |  | ਅਪਣੀ ਉਂਗਲਾਂ ਉੱਤੇ ਕਰਕੇ ਦੱਸੋ | 
        
         |  |