  | 
          Did the nausea start today? | 
         
             | 
         
             | 
         kee man kiRnaa aaj shooRoo hoy ha? | 
          
              | 
         ਕੀ ਮਨ ਗਿਰਨਾ ਅੱਜ ਸ਼ੁਰੂ ਹੋਈ ਹਾਂ? | 
       
        
         
             | 
       
              
         
             | 
          How many days have you had the nausea? | 
         
             | 
         
             | 
         kiney diRnaa to man kiRdnaa he? | 
          
              | 
         ਕਿੱਨੇ ਦਿਨਾਂ ਤੋਂ ਮਨ ਗਿਰਨਾ ਹੈ? | 
       
        
         
             | 
       
              
         
             | 
          Have you been vomiting? | 
         
             | 
         
             | 
         kee ultee awndee he? | 
          
              | 
         ਕੀ ਉਲਟੀ ਆਂਦੀ ਹੈ? | 
       
        
         
             | 
       
              
         
             | 
          Is there any blood in your vomit? | 
         
             | 
         
             | 
         ultee vich koon taa nahee? | 
          
              | 
         ਉਲਟੀ ਵਿੱਚ ਖੂਨ ਤਾਂ ਨਹੀਂ? | 
       
        
         
             | 
       
              
         
             | 
          Is there any black color in your vomit? | 
         
             | 
         
             | 
         ultee vich kaala rang  taan he? | 
          
              | 
         ਉਲਟੀ ਵਿੱਚ ਕਾਲਾ ਰੰਗ ਤਾਂ ਨਹੀਂ? | 
       
        
         
             | 
       
             
            
              
         
             | 
          Have you had any diarrhea? | 
         
             | 
         
             | 
         tateeya taa nahee lagee haa? | 
          
              | 
         ਟੱਟੀ ਤਾਂ ਨਹੀਂ ਲਗੀ ਹਾਂ? | 
       
        
         
             | 
       
              
         
             | 
          How many times have you had diarrhea today? | 
         
             | 
         
             | 
         aaj tuhaanoo kinee baaR taatee aayee? | 
          
              | 
         ਅੱਜ ਤੁਹਾਨੂੰ ਕਿੱਨੀ ਬਾਰ ਟੱਟੀ ਆਇ? | 
       
        
         
             | 
       
              
         
             | 
          Would your diarrhea today fill this? | 
         
             | 
         
             | 
         kee tatee naal ey paaR jaogaa? | 
          
              | 
         ਕੀ ਟੱਟੀ ਨਾਲ ਇਹ ਭਰ ਜਾਵੇਗਾ? | 
       
        
         
             | 
       
              
         
             | 
          Has there been any blood in your stool? | 
         
             | 
         
             | 
         tatee vich koon taana he? | 
          
              | 
         ਟੱਟੀ ਵਿਚ ਖੂਨ ਥਾਣਾ ਹੈ? | 
       
        
         
             | 
       
              
         
             | 
          Are you bleeding from your rectum? | 
         
             | 
         
             | 
         mlaashe Rektam too koon taa nahee aa Reya he? | 
          
              | 
         ਮਲਾਸ਼ਿਏ ਰੈਕਟਮ ਤੋਂ ਖੂਨ ਤਾਂ ਨਹੀਂ ਆ ਰਿਹਾ ਹੈ? | 
       
        
         
             | 
       
             
            
              
         
             | 
          Do you know what I mean by the term AIDS? | 
         
             | 
         
             | 
         kee toosee samajdey ho kee eydz kee he? | 
          
              | 
         ਕੀ ਤੁਸੀਂ ਸਮਝਦੇ ਹੋ ਕੀ ਏਡਜ਼ ਕੀ ਹੈ? | 
       
        
         
             | 
       
              
         
             | 
          Are you infected with the HIV virus? | 
         
             | 
         
             | 
         kee tuwaanoo eych-aay-vee taa nahee? | 
          
              | 
         ਕੀ ਤੁਹਾਨੂੰ ਏਚ ਆਈ ਬੀ ਤਾਂ ਨਹੀਂ? | 
       
        
         
             | 
       
              
         
             | 
          Do you have AIDS? | 
         
             | 
         
             | 
         kee tuwaanoo eydz taa nahee? | 
          
              | 
         ਕੀ ਤੁਹਾਨੂੰ ਏਡਜ਼ ਤਾਂ ਨਹੀਂ? | 
       
        
         
             | 
       
              
         
             | 
          You need a blood test for the HIV virus. | 
         
             | 
         
             | 
         tuwaanoo koon dee jaanch kRaani he eych-aay-vee vaayRas de ley | 
          
              | 
         ਤੁਹਾਨੂੰ ਖੂਨ ਦੀ ਜਾਂਚ ਕਰਾਨੀ ਹੈ ਏਚ ਆਈ ਬੀ ਵਾਅਈਰਸ ਟੈਸਟ ਦੀ ਲਈ  | 
       
        
         
             |