 |
Do you have pain in this joint I'm touching? |
 |
 |
jis joR noo me hat lagaaRiya haa utey peeR hundee he? |
 |
ਜਿਸ ਜੋੜ ਨੂੰ ਮੇ ਹੱਥ ਲਗਾਰਿਆਂ ਹਾਂ ਉਤੇੱ ਪੀੜ ਹੁੰਦੀ ਹੈ? |
 |
 |
Do you have pain in any other joint? |
 |
 |
hoR kisee joR vich peeR he? |
 |
ਹੋਰ ਕਿਸੇ ਜੋੜ ਵਿੱਚ ਪੀੜ ਹੈ? |
 |
 |
Which joint hurts the most? |
 |
 |
saab to jiyaada peeR keRey joR vich ho Rahee he? |
 |
ਸੱਬ ਤੋਂ ਜਿਆਦਾ ਪੀੜ ਕਿਹੜੇ ਜੋੜ ਵਿੱਚ ਹੋ ਰਹੀ ਹੈ? |
 |
 |
Do you have pain in this muscle I'm touching? |
 |
 |
kee es maaspeshee vich peeR he? |
 |
ਕੀ ਇਸ ਮਾਸਪੇਸ਼ੀ ਵਿੱਚ ਪੀੜ ਹੈ? |
 |
 |
Do you have pain in any other muscle? |
 |
 |
hoR koyee maaspeshee vich peeR he? |
 |
ਹੋਰ ਕੋਈ ਮਾਸਪੇਸ਼ੀ ਵਿੱਚ ਪੀੜ ਹੈ? |
 |
 |
You need a cast to help the bone heal. |
 |
 |
tuhaanoo haadee noo teek kaRen ley saanchey dee loR he |
 |
ਤੁਹਾਨੂੰ ਹੱਡੀ ਨੂੰ ਠੀਕ ਕਰਨ ਲਈ ਸਾਂਚੇ ਦੀ ਲੋੜ ਹੈ |
 |
 |
Do not remove the cast. |
 |
 |
saanchey noo nahee hataao |
 |
ਸਾਂਚੇ ਨੂੰ ਨਹੀਂ ਹਟਾਉ |
 |
 |
Do not get the cast wet. |
 |
 |
saanchey noo gilaa naa kaRo |
 |
ਸਾਂਚੇ ਨੂੰ ਗਿੱਲਾ ਨਾਂ ਕਰੋ |
 |
 |
You need a splint to help the injury heal. |
 |
 |
tuhaanoo kamatee bananee he |
 |
ਤੁਹਾਨੂੰ ਕਮਾਂਟੀ ਬਨਾਨੀ ਹੈ |
 |
 |
You may take the splint off to clean yourself. |
 |
 |
toosee nahon de samey kamatee kaR sakdey ho |
 |
ਤੁਸੀਂ ਨਾਉਣ ਦੇ ਸਮੈ ਕਮਾਂਟੀ ਕਰ ਸਕਦੇ ਹੋ |
 |
 |
The splint must be replaced after you have cleaned yourself. |
 |
 |
nahon de baad kamatee feR paao |
 |
ਨਾਉਣ ਦੇ ਬਾਦ ਕਮਾਂਟੀ ਫੇਰ ਪਾਉ |
 |
 |
You need a metal plate and screws to help the healing of your bone. |
 |
 |
tuhardee haadia noo joRan ley metal pleyt etey pechaa dee loR he |
 |
ਤੁਹਾਡੀ ਹੱਡੀ ਨੂੰ ਜੋੜਨ ਲਈ ਮੈਟਲ ਪਲੇਟ ਅਤੇ ਪੇਚਾ ਦੀ ਲੋੜ ਹੈ |
 |
 |
We need to take you to the Operating Room to operate on you. |
 |
 |
tuwaanoo teek kaRan ley opReyshan de kamRey vich lakey janaa he |
 |
ਤੁਹਾਨੂੰ ਠੀਕ ਕਰਨ ਲਈ ਅਪਰੇਸ਼ਨ ਦੇ ਕਮਰੇ ਵਿੱਚ ਲੈ ਕੇ ਜਾਣਾ ਹੈ |
 |