 |
Do you have any chest pain or tightness? |
 |
 |
kee chaatee vich peeR he jaa jakaR he? |
 |
ਕੀ ਛਾਤੀ ਵਿੱਚ ਪੀੜ ਹੈ ਜਾਂ ਜਕੜ ਹੈ? |
 |
 |
Are you having trouble trying to breathe? |
 |
 |
kee saah lern vich takleef he? |
 |
ਕੀ ਸਾਂਹ ਲੈਣ ਵਿੱਚ ਤਕਲੀਫ ਹੈ? |
 |
 |
Do you have chest pain over your entire chest? |
 |
 |
kee peeR saaRee chaatee vich ho Rahee he? |
 |
ਕੀ ਪੀੜ ਸਾਰੀ ਛਾਤੀ ਵਿੱਚ ਹੋ ਰਹੀ ਹੈ? |
 |
 |
Do you have pain from your chest into your arm? |
 |
 |
kee chaatee dee peeR baa vich vee jandee he? |
 |
ਕੀ ਛਾਤੀ ਦੀ ਪੀੜ ਬਾਂਹ ਵਿੱਚ ਵੀ ਜਾਂਦੀ ਹੈ? |
 |
 |
Have you had this type of chest pain before? |
 |
 |
kee ey ho jaye chaatee dee peeR peylaa vee hoyee? |
 |
ਕੀ ਇਹ ਹੋ ਜਾਇ ਛਾਤੀ ਦੀ ਪੀੜ ਪਹਿਲਾਂ ਵੀ ਹੋਈ? |
 |
 |
Do you feel light-headed with the chest pain? |
 |
 |
peeR kaRkey saR halkaa tan nahee lagdaa? |
 |
ਪੀੜ ਕਰ ਕੇ ਸਿਰ ਹਲਕਾ ਧਨ ਨਹੀਂ ਲਗਦਾ? |
 |
 |
Do you sweat with the chest pain? |
 |
 |
chaatee vich peeR kaRkey paseenaa tan nahee awndaa? |
 |
ਛਾਤੀ ਵਿੱਚ ਪੀੜ ਕਰ ਕੇ ਪਸੀਨਾ ਧਨ ਨਹੀਂ ਆਉਂਦਾ? |
 |
 |
This heart pill may give you a headache. |
 |
 |
es dil dee golee naal tuharnoo shaaed saR peeR howey |
 |
ਇਸ ਦਿਲ ਦੀ ਗੋਲੀ ਨਾਲ ਤੁਹਾਨੂੰ ਸ਼ੈਦ ਸਿਰ ਪੀੜ ਹੋਵੇ |
 |
 |
This will go under your tongue. |
 |
 |
ey zubaan dey heytaa jaayegee |
 |
ਇਹ ਜੀਭ ਦੇ ਹੇਠੋੰ ਜਾਵੇਗੀ |
 |
 |
Chew this and swallow it. |
 |
 |
es noo chabaao atey kaal laao |
 |
ਇਸ ਨੂੰ ਚਬਾਉ ਅਤੇ ਕਾਲ ਲਉ |
 |