 |
Is your vision clear in both eyes? |
 |
 |
kee dono aakaa to saaf disdaa he? |
 |
ਕੀ ਦੋਨਾਂ ਅੱਖਾਂ ਤੋਂ ਸਾਫ ਦਿਸਦਾ ਹੈ? |
 |
 |
Which eye has a new problem? |
 |
 |
keRee aak vich navee mushkil he? |
 |
ਕੇਹੜੀ ਅੱਖ ਵਿੱਚ ਨਵੀਂ ਮੁਸ਼ਕਿਲ ਹੈ? |
 |
 |
Do you see my fingers? |
 |
 |
kee tuwaanoo meRiyaa unglaa disdeeya han? |
 |
ਕੀ ਤੁਹਾਨੂੰ ਮੇਰਿਆਂ ਉੰਗਲਾੰ ਦਿਸਦਾ ਹਨ? |
 |
 |
Are they clear? |
 |
 |
kee saaf disdeeya han? |
 |
ਕੀ ਸਾਫ ਦਿਸਦਾ ਹਨ? |
 |
 |
How many fingers do you see right now? |
 |
 |
hun keenee unglaa disdeeya han? |
 |
ਹੁਣ ਕਿੱਨੀ ਉੰਗਲਾਂ ਦਿਸਦਾ ਹਨ? |
 |
 |
I am going to be looking into your eyes with this. |
 |
 |
es naal me tuhardee aakaa vich vekaangaa |
 |
ਇਸ ਨਾਲ ਮੈਂ ਤੁਹਾਡੀ ਅੱਖਾਂ ਵਿੱਚ ਵੇਖਾੰਗਾ |
 |
 |
Keep your head still. |
 |
 |
seR naa hilaao |
 |
ਸਿਰ ਨਾਂ ਹਿਲਾਉ |
 |
 |
Look straight ahead and focus on an object. |
 |
 |
sidaa veko atey eyk cheez te nazaR rako |
 |
ਸਿੱਧੇ ਵੇਖੋ ਅਤੇ ਇੱਕ ਚੀਜ਼ ਤੇ ਨਜ਼ਰ ਰਖੋ |
 |
 |
While I am looking into your eyes, continue to focus on that object. |
 |
 |
jado me aakaa vich vekaangaa ta toosee nazaR us cheez tey hee Raknaa |
 |
ਜਦੋਂ ਮੈਂ ਅੱਖਾਂ ਵਿੱਚ ਵੇਖਾੰਗਾ ਤਾਂ ਤੁਸੀਂ ਨਜ਼ਰ ਉਸੇ ਚੀਜ਼ ਤੇ ਹੀ ਰਖੱਣਾ |
 |
 |
I am going to put some drops into your eye. |
 |
 |
aak vich boondaa pawaangaa |
 |
ਅੱਖਾਂ ਵਿੱਚ ਬੂੰਦਾਂ ਪਾਵਾਂਗਾ |
 |