 |
Did the numbness or tingling start today? |
 |
 |
kee sun hunaa jaa junjunaa hat aaj shuRoo hoy? |
 |
ਕੀ ਸੁੱਨ ਹੁੱਨਾਂ ਜਾਂ ਜਨਜੁਨਾਂ ਹੱਥ ਅੱਜ ਸ਼ੁਰੂ ਹੋਈ? |
 |
 |
How many days have you had the numbness or tingling? |
 |
 |
kiney dinaa to ey sun hunaa junjunaa hat ho Rahee he? |
 |
ਕਿੱਨੇ ਦਿਨਾਂ ਤੋਂ ਇਹ ਸੁੱਨ ਹੁੱਨਾਂ ਜਨਜੁਨਾਂ ਹੱਥ ਹੋ ਰਹੀ ਹੈ? |
 |
 |
Do you feel weak? |
 |
 |
kee kamzoRee mah-soos ho Rahee he? |
 |
ਕੀ ਕਮਜ਼ੋਰੀ ਮਹਸੂਸ ਹੋ ਰਹੀ ਹੈ? |
 |
 |
Did the weakness start today? |
 |
 |
kee kamzoRee aaj to he? |
 |
ਕੀ ਕਮਜ਼ੋਰੀ ਅੱਜ ਤੋਂ ਹੈ? |
 |
 |
How many days have you had the weakness? |
 |
 |
kiney dinaa to ey kamzoRee he? |
 |
ਕਿੱਨੇ ਦਿਨਾਂ ਤੋਂ ਅੱਖ ਕਮਜ਼ੋਰ ਹੈ? |
 |