Bend your arm.
aapnee baa moRo
ਅਪਣੀ ਬਾਂਹ ਮੋੜੋ
Bend your leg.
aapnee lat moRo
ਅਪਣੀ ਲੱਤ ਮੋੜੋ
Breathe normally.
aaRaam naal saah lo
ਆਰਾਮ ਨਾਲ ਸਾਂਹ ਲਉ
Close your eyes.
aapnee aakaa band kaRo
ਅਪਣਿਆਂ ਅੱਖਾਂ ਬੰਦ ਕਰੋ
Close your hand.
aapney haat band kaRo
ਅਪਣੇ ਹੱਥ ਬੰਦ ਕਰੋ
Close your mouth.
aapnaa moo band kaRo
ਅਪਣਾ ਮੁੰਹ ਬੰਦ ਕਰੋ
Cough
kango
ਖੰਗੋ
Cough some phlegm into this cup.
es kap vich balgam noo kango
ਇਸ ਕਪ ਵਿੱਚ ਵਲਗਮ ਨੂੰ ਖੰਗੋ
Hold this under your tongue.
es noo aapnee jabaan de taaley Rako
ਇਸ ਨੂੰ ਅਪਣੀ ਜੀਭ ਦੇ ਥੱਲੇ ਰਖੋ
Hold your breath.
saah noo faR key Rako
ਸਾਂਹ ਨੂੰ ਫੜੇ ਕੇ ਰੋਕੋ
Lie down.
leyto
ਲੇਟੋ
Lie flat.
sidaa leyto
ਸੀਧੇ ਲੇਟੋ
Lie on your abdomen.
peyt bal leyto
ਪੇਟ ਵਲ ਲੇਟੋ
Lie on your back.
peyt te leyto
ਪਿੱਠ ਤੇ ਲੇਟੋ
Look at my finger as it moves.
meRee unglaa noo veko jevey me hilaao
ਮੇਰੀ ਉਂਗਲਾਂ ਨੂੰ ਵੇਖੋ ਜੇਵੇ ਮੈਂ ਹਿਲਾਉ
Look down.
taaley veko
ਥਲੇੱ ਵੇਖੋ
Look straight.
saamney veko
ਸਿੱਧੇ ਵੇਖੋ
Look up.
up-peR veko
ਉਪਰ ਵੇਖੋ
Open
kolo
ਖੋਲੋ
Open your eyes.
aapnee aakaa kolo
ਅਪਣਿਆਂ ਅੱਖਾਂ ਖੋਲੋ
Open your hand.
aapna haat kolo
ਅਪਣੇ ਹੱਥ ਖੋਲੋ
Open your mouth.
aapna moo kolo
ਅਪਣਾ ਮੁੰਹ ਖੋਲੋ
Push here.
etey daakaa deyo
ਇੱਥੋਂ ਧੱਕਾ ਦਿਉ
Sit down.
beto
ਬੈਠੋ
Sit up.
kaRey ho
ਖੜੇ ਹੋ
Squeeze here.
etey davaao
ਇੱਥੇ ਦਵਾਉ
Stand on the scale.
skeyl te kaRey ho
ਸਕੇਲ ਤੇ ਖੜੇ ਹੋ
Stand up.
kaRey ho
ਖੜੇ ਹੋ
Take a deep breath in and out.
joR naal andaR bahaR saah laao
ਜ਼ੋਰ ਨਾਲ ਅੰਦਰ ਬਾਹਰ ਸਾਂਹ ਲਾਉ
Touch my finger with this finger.
meRee ungal noo es ungal naal choo-o
ਮੇਰੀ ਉਂਗਲ ਨੂੰ ਇਸ ਉਂਗਲ ਨਾਲ ਛੂਔ
Touch your finger to your nose like this.
aapnee ungal naal aapney nak noo choo-o ewey
ਅਪਣੀ ਉਂਗਲ ਨਾਲ ਅਪਣਾ ਨੱਕ ਨੂੰ ਛੂਔ` ਇਵੇਂ
Turn around.
muRo
ਮੁੜੋ
Turn onto this side.
es paasey muRo
ਇਸ ਪਾਸੇ ਮੁੜੋ
Walk like this.
ewey chaalo
ਇਵੇਂ ਚਲੋ
Walk towards me.
meRey kol aw
ਮੇਰੇ ਕੋਲ ਆਉ
You need an X-ray of your chest.
tuwaanoo chaatee daa eks-rey kRaana he
ਤੁਹਾਨੂੰ ਛਾਤੀ ਦਾ ਅਪਣੀ ਏਕਸਰੇ ਕਰਾਣਾ ਹੈ