Be quiet.
chup Raao
ਚੁਪੱ ਰਹੋ
Come with me.
meRey naal aao
ਮੇਰੇ ਨਾਲ ਆਉ
Describe it with gestures.
eeshaaRey naal daso
ਇਸ਼ਾਰੇ ਨਾਲ ਦੱਸੋ
Do not get excited.
ooteyjit naa ho
ਉਤੇਜਿੱਤ ਨਾਂ ਹੋ
Do what I ask.
jo me kaReeya haa o kaRo
ਜੋ ਮੈਂ ਕਹਿ ਰਿਹਾ ਹਾੰ ਉਹ ਕਰੋ
Do you mean "no"?
tuhardaa matlab "naa"?
ਤੁਹਾਡਾ ਮਤਲੱਬ "ਨਹੀਂ"?
Do you mean "yes"?
tuhardaa matlab "haa"?
ਤੁਹਾਡਾ ਮਤਲੱਬ "ਹਾਂ"?
Hold up the number of fingers.
ungliyaa utey kaRkey daso
ਉਂਗਲਾਂ ਉਤੇੱ ਕਰ ਕੇ ਦੱਸੋ
I will get an interpreter.
me anuwaadek lakey ondaa haa
ਮੈਂ ਅਨੁਵਾਦਕ ਲੈ ਕੇ ਆਉਂਦਾ ਹਾਂ
Is this it?
kee ey he?
ਕੀ ਇਹ ਹੈ?
No
naa
ਨਹੀਂ
Point to it.
eeshaaRey naal daso
ਇਸ਼ਾਰੇ ਨਾਲ ਦੱਸੋ
Relax.
aaRaam naal
ਆਰਾਮ ਨਾਲ
Show me.
deekaao
ਦਿਖਾਉ
Squeeze my hand once for “yes.”
miRa haat dabaao "haa" de ley
ਮੇਰਾ ਹੱਥ ਦਬਾਓ "ਹਾਂ" ਦੇ ਲਈ
Squeeze my hand twice for "no. "
naa de ley miRa haat do baaR dabaao
ਨਾਂ ਦੇ ਲਈ ਮੇਰਾ ਹੱਥ ਦੋ ਬਾਰ ਦਬਾਓ
Write your answer here.
aapna javaab etey leeko
ਅਪਣਾ ਜਵਾਬ ਇਥੇੱ ਲਿਖੋ
Yes
haa
ਹਾਂ