  | 
          Everything will be done to make you feel better again. | 
         
             | 
         
             | 
         aasee sab kuj kaRaangey ke toosee feR to tandRost ho jaao | 
          
              | 
         ਅਸੀ ਸੱਭ ਕੁਛ ਕਰਾਂਗੇ ਕੇ ਤੁਸੀਂ ਫੇਰ ਤੋਂ ਤੰਦਰੁਸਤ ਹੋ ਜਾਉ | 
       
        
         
             | 
       
              
         
             | 
          You are only slightly wounded. | 
         
             | 
         
             | 
         tuhaanoo halkee saat lagee he | 
          
              | 
         ਤੁਹਾਨੂੰ ਹਲਕੀ ਸੱਟ ਲਗੀ ਹੈ | 
       
        
         
             | 
       
              
         
             | 
          You will soon be up again. | 
         
             | 
         
             | 
         toosee jaldee hee teek ho jawgey | 
          
              | 
         ਤਸੀ ਜਲਦੀ ਹੀ ਠੀਕ ਹੋ ਜਾਉਗੇ | 
       
        
         
             | 
       
              
         
             | 
          Your condition is serious, but you will get better. | 
         
             | 
         
             | 
         tuwardee haalaat buRee he paR toosee teek ho jawgey | 
          
              | 
         ਤੁਹਾਡੀ ਹਾਲਤ ਬੁੜੀ ਹੈ ਪਰ ਤੁਸੀ ਠੀਕ ਹੋ ਜਾਉਗੇ | 
       
        
         
             | 
       
              
         
             | 
          You will get better if you let us take care of you. | 
         
             | 
         
             | 
         toosee teek ho jawgey jeykaR toosee saanoo aapna diyaan Rakan deyo | 
          
              | 
         ਤੁਸੀ ਠੀਕ ਹੋ ਜਾਉਗੇ ਜੇਗਰ ਤੁਸੀ ਸਾਨੂੰ ਅਪਣਾ ਧਿਆਨ ਰਖੱਣ ਦਿਉ  | 
       
        
         
             | 
       
             
            
              
         
             | 
          We will arrange for your transport back to your country. | 
         
             | 
         
             | 
         aasee tuwaanoo tuhardey deysh bejan da intizaam kaRaangey | 
          
              | 
         ਅਸੀ ਤੁਹਾਨੂੰ ਤੁਹਾਡੇ ਦੇਸ ਭੇਜਣ ਦਾ ਇੰਤਜ਼ਾਮ ਕਰਾਂਗੇ | 
       
        
         
             | 
       
              
         
             | 
          We will send you to another place. | 
         
             | 
         
             | 
         aasee tuwaanoo kisee hoR taa tey bejaangey | 
          
              | 
         ਅਸੀ ਤੁਹਾਨੂੰ ਕਿਸੇ ਹੋਰ ਥਾਂ ਤੇ ਭੇਜਾਗਾ | 
       
        
         
             | 
       
              
         
             | 
          You need more care. | 
         
             | 
         
             | 
         tuwaanoo hoR dek Rek dee loR he | 
          
              | 
         ਤਹਾਨੂੰ ਹੋਰ ਦੇਖ ਰੇਖ ਦੀ ਲੋੜ ਹੈ | 
       
        
         
             | 
       
              
         
             | 
          You will return to your unit when you are better. | 
         
             | 
         
             | 
         jado toosee betaR ho jaaoogey ta aasee tuwaanoo tuhardee yoonit tey vaapis peyz deyaangey | 
          
              | 
         ਜਦੋਂ ਤੁਸੀੰ ਬੈਤਰ ਹੋ ਜਾਉਗੇ ਤਾਂ ਅਸੀ ਤਹਾਨੂੰ ਤੁਹਾਡੀ ਜੁਨਟ ਤੇ ਵਾਪਸ ਭੇਜ ਦਿਆਂਗੇ | 
       
        
         
             | 
       
              
         
             | 
          I will be back soon. | 
         
             | 
         
             | 
         me huney vaapis awnda haa | 
          
              | 
         ਮੈਂ ਹੁਣੇ ਬਾਪਿਸ ਆਵਾਂਗਾ ਹਾੰ | 
       
        
         
             | 
       
             
            
              
         
             | 
          I will check back later to see how you are doing. | 
         
             | 
         
             | 
         mey baad vich vekaanga ke toosee kewey ho | 
          
              | 
         ਮੈਂ ਬਾਦ ਵਿਚ ਚੈਕ ਕਰਾਂਗਾ ਕੀ ਤੁਸੀ ਕੀ ਕਿਵੇਂ ਹੋ | 
       
        
         
             | 
       
              
         
             | 
          Return tomorrow so we can be sure you get better. | 
         
             | 
         
             | 
         kal vaapis aao takey saanoo pakaa howey kee toosee teek ho | 
          
              | 
         ਕਲ ਬਾਪਿਸ ਆਉ ਤਾਂ ਕੀ ਸਾਨੂੰ ਪੱਕਾੱ ਹੋਏ ਕੀ ਤੁਸੀ ਠੀਕ ਹੋ | 
       
        
         
             | 
       
              
         
             | 
          Return in one week so we can be sure you get better. | 
         
             | 
         
             | 
         eyk haftey baad aao taakey saanoo pakaa howey kee toosee teek ho Rahey ho | 
          
              | 
         ਇੱਕ ਹਫਤੇ ਬਾਦ ਆਉ ਤਾਂ ਕੀ ਸਾਨੂੰ ਪੱਕਾੱ ਹੋਏ ਕੀ ਤੁਸੀ ਠੀਕ ਹੋ ਰਹੇ ਹੋ | 
       
        
         
             |