Do you have any of the following problems?
kee tuwaanoo heyt dadeeya parey shaaneeya taa nahee?
ਕੀ ਤੁਹਾਨੂੰ ਹੇਠ ਦਾਦਿਆਂ ਪਰਿਸ਼ਾਨਿਆਂ ਤਾਂ ਨਹੀ?
Abdominal pain
ted peeR
ਢਿੱਡ ਪੀੜ
Back pain
pet peeR
ਪਿੱਠ ਪੀੜ
Bleeding from anywhere
keeto koon taa nahee baahr Reha
ਕਿਤੋਂ ਖੂਨ ਤਾਂ ਨਹੀਂ ਬਾਹਰ ਰਹਾਂ
Bloody sputum
koon paRiyaa tuK
ਖੂਨ ਭਰਿਆ ਟੂਕ
Bloody stools
koon dee tatee
ਖੂਨ ਦੀ ਟੱਟੀ
Chest pain
chaatee peeR
ਛਾਤੀ ਪੀੜ
Chills
tand legnaa
ਠੰਡ ਲਗਣਾ
Confusion inside your head
dimaag vich paReyshaanee
ਦਿਮਾਗ ਵਿੱਚ ਪਰਸ਼ਾਨੀ
Cough
kaansee
ਖਾਂਸੀ
Cramps
peych
ਪੇਛ
Dark urine
geh-Raa peyshaab
ਗਹਰਾ ਪੇਸ਼ਾਬ
Diarrhea
tateeya
ਟੱਟਿਆੰ
Ear pain
kan peeR
ਕੱਨ ਪੀੜ
Fever
bookaaR
ਬੁਖਾਰ
Headache
siR peeR
ਸਿਰ ਪੀੜ
Hemorrhoids
bavaaseeR
ਬਵਾਸੀਰ
Infection
choot
ਛੂਤ
Insect bite
keeRey daa katyaa
ਕੀੜੇ ਦਾ ਕਟੱਣਾ
Itching
kaaj
ਖਾਜ
Joint pain
joR peeR
ਜੋੜ ਪੀੜ
Loss of consciousness
beyhosh honaa
ਬੇਹੋਸ਼ ਹੋਣਾ
Menstrual cramps
mah-vaaRee peeR
ਮਾਹਵਾਰੀ ਪੀੜ
Muscle pains
maaspeshey peeR
ਮਾਸਪੇਸ਼ੀ ਪੀੜ
Nausea
man kiRnaa
ਮਨ ਗਿਰਨਾ
Rash
pit
ਪਿੱਤ
Throat pain
galey vich peeR
ਗਲੇ ਵਿੱਚ ਪੀੜ
Tooth pain
dandaa vich peeR
ਦੰਦ ਵਿੱਚ ਪੀੜ
Yellow eyes
peelee akaa
ਪੀਲੀ ਅਖਾਂ
Vaginal bleeding
yonee to koon
ਯੁਣੀ ਤੋਂ ਖੂਨ
Voices inside your head
siR vich aavaazaa oneeyaa
ਸਿਰ ਵਿਚੋਂ ਆਵਾਜ ਆਉਣਾ
Vomiting
ooltee
ਉਲਟੀ