|
Do you have an identity card? |
|
|
kee tuhardey kol pehichaan-pateR he? |
|
ਕੀ ਤੁਹਾਡੇ ਕੋਲ ਪਹਚਾਨ ਪਤੱਰ ਹੈ? |
|
|
Show me your identification. |
|
|
aapna pehichaan pateR deekaao |
|
ਅਪਣਾ ਪਹਚਾਨ ਪਤੱਰ ਦਿਖਾਉ |
|
|
Do you have any bad reactions to medications? |
|
|
tuhaanoo duwaeeya daa booRaa asaR taa nahee hoonda? |
|
ਤੁਹਾਨੂੰ ਦਵਾਇਆਂ ਦਾ ਬੁਰਾ ਅਸਰ ਤਾਂ ਨਹੀਂ ਹੁੰਦਾ? |
|
|
What is the name of the medication that causes bad reactions? |
|
|
kisee dawaaee daa booRaa asaR hoonda he? |
|
ਕਿਸੇ ਦਵਾਈ ਦਾ ਬੁਰਾ ਅਸਰ ਹੁੰਦਾ ਹੈ? |
|
|
Do you have any allergies to medicines? |
|
|
duwaaee to aleRjee taa nahee hoondee? |
|
ਦਵਾਇ ਤੋਂ ਅਲਰਜੀ ਤਾਂ ਨਹੀਂ ਹੁੰਦੀ? |
|