  | 
          If we do not operate, you may die. | 
         
             | 
         
             | 
         jeykaR aasee aapReyshan nahee keetaa te toosee maR vee sakdey ho | 
          
              | 
         ਜੇਕਰ ਅਸੀਂ ਅਪਰੇਸ਼ਨ ਨਹੀਂ ਕਰਦੇ ਤਾਂ ਤੁਸੀਂ ਮਰ ਵੀ ਸਕਦੇ ਹੋ | 
       
        
         
             | 
       
              
         
             | 
          If we do not operate, you may lose this. | 
         
             | 
         
             | 
         jeykaR aasee aapReyshan nahee keertaa te toosee ey shayad gavaa sakdey ho | 
          
              | 
         ਜੇਕਰ ਅਸੀਂ ਅਪਰੇਸ਼ਨ ਨਹੀਂ ਕਰਦੇ ਤਾਂ ਤੁਸੀਂ ਇਹ ਸਾਯਾਦ ਗਵਾ ਸਕਦੇ ਹੋ | 
       
        
         
             | 
       
              
         
             | 
          The operation is dangerous, but it is the only way to help you. | 
         
             | 
         
             | 
         ey aapReyshan kataRnaak he paR ey hee tuhardee madad kaRan da tReekaa he | 
          
              | 
         ਇਹ ਅਪਰੇਸ਼ਨ ਖਤਰਨਾਕ ਹੈ ਪਰ ਇਹ ਹੀ ਤੁਹਾਡੀ ਮਦਦ ਕਰਨ ਦਾ ਤਰੀਕਾ ਹੈ | 
       
        
         
             | 
       
              
         
             | 
          Do you understand that you need this surgery? | 
         
             | 
         
             | 
         tuwaanoo samaj he kee ey suRjuRee daRooRee he? | 
          
              | 
         ਤੁਹਾਨੂੰ ਸਮਝ ਹੋ ਕੀ ਇਹ ਸਰਜਰੀ ਜ਼ਰੂਰਤ ਹੈ? | 
       
        
         
             | 
       
              
         
             | 
          We will operate very carefully. | 
         
             | 
         
             | 
         aasee aapReyshan baRey diyaan naal kaRaangey | 
          
              | 
         ਅਸੀਂ ਅਪਰੇਸ਼ਨ ਬੜੇ ਧਿਆਨ ਨਾਲ ਕਰਾਂਗੇ | 
       
        
         
             | 
       
             
            
              
         
             | 
          We want your permission before we operate on you. | 
         
             | 
         
             | 
         saanoo aapReyshan kaRan to pahilaa tuhardee aanumatee chaahidee he | 
          
              | 
         ਸਾਨੂੰ ਅਪਰੇਸ਼ਨ ਕਰਨ ਤੋਂ ਪਹਿਲਾ ਤੁਹਾਡੀ ਅਨੁਮਤੀ ਚਾਹਿਦੀ ਹੈ | 
       
        
         
             | 
       
              
         
             | 
          May we operate on you? | 
         
             | 
         
             | 
         kee aasee tuhardaa aapReyshan kaRiye? | 
          
              | 
         ਕੀ ਅਸੀਂ ਤੁਹਾਡਾ ਅਪਰੇਸ਼ਨ ਕਰਿਏ? | 
       
        
         
             | 
       
              
         
             | 
          We will begin the operation as soon as we can. | 
         
             | 
         
             | 
         jinee chetee ho sakey aasee aapReyshan shuRoo kaRaangey | 
          
              | 
         ਜਿੱਨੀ ਛੇਤੀ ਹੋ ਸਕੇ ਅਸੀਂ ਅਪਰੇਸ਼ਨ ਸ਼ੁਰੂ ਕਰਾੰਗੇ | 
       
        
         
             | 
       
              
         
             | 
          This medicine will make you sleep. | 
         
             | 
         
             | 
         eys dawaaee naal tuhaanoo neend awgee | 
          
              | 
         ਇਸ ਦਵਾਈ ਨਾਲ ਤੁਹਾਨੂੰ ਨੀਂਦ ਆਏਗੀ | 
       
        
         
             |