 |
Please wait for an interpreter. |
 |
 |
kiRpaa kaRkey depaashey daa intzaaR kaRo |
 |
ਕਿਰਪਾ ਕਰਕੇ ਦੁਭਾਸ਼ਿਏ ਦੀ ਇਂਤਜਾਰ ਕਰੋ |
 |
 |
Please turn off your camera. |
 |
 |
kiRpaa kaRkey apnaa kamRa band kaRo |
 |
ਕਿਰਪਾ ਕਰ ਕੇ ਅਪਣਾ ਕੈਮਰਾ ਬੰਦ ਕਰੋ |
 |
 |
Please turn off your recorder. |
 |
 |
kiRpaa kaRkey apnaa RekaRdaR band kaRo |
 |
ਕਿਰਪਾ ਕਰ ਕੇ ਅਪਣਾ ਰਿਕੋਰਡਰ ਬੰਦ ਕਰੋ |
 |
 |
Here is a copy of our ground rules. |
 |
 |
ey he saRdey gRawnd Rool dee kaapee |
 |
ਇਹ ਹੈ ਸਾਡੇ ਗਰਾਉੰਡ ਰੂਲ ਦੀ ਕੋਪੀ |
 |
 |
Sign here if you agree to follow the ground rules. |
 |
 |
jey toosee gRawnd Rool tey semat ho tey edeR daastiKhat kaRo |
 |
ਜੇ ਤੁਸੀ ਗਰਾਉੰਡ ਰੂਲ ਤੇ ਸਹਮਤ ਹੋ ਤੇ ਇੱਡਰ ਦਸਤੀਖਤ ਕਰੋ |
 |
 |
This is not the public affairs office. |
 |
 |
ey jantaa demaam ledaa dafteR ney he |
 |
ਇਹ ਜਨਤਾ ਦੇ ਮਾਮ ਲਈ ਦੇ ਦਫਤਰ ਨਹੀ ਹੈ |
 |
 |
I am not an official spokesperson. |
 |
 |
me saRkaaRee pRewaktaa ney haa |
 |
ਮੈਂ ਸਰਕਾਰੀ ਪਰਵਕਤਾ ਨਹੀ ਹਾਂ |
 |
 |
He does not wish to give an interview. |
 |
 |
o intervyoo ney deenaa chaandey |
 |
ਉਹ ਇਨਟਰਵਿਉ ਨਹੀ ਦੇਣਾ ਚਾਂਹਦਾ |
 |
 |
She does not wish to give an interview. |
 |
 |
o intervyoo ney deenaa chandee |
 |
ਉਹ ਇਨਟਰਵਿਉ ਨਹੀ ਦੇਣਾ ਚਾਂਹਦੀ |
 |
 |
Do not take photos here. |
 |
 |
edeR foto naa kacho |
 |
ਇੱਡਰ ਫੋਟੋ ਨਾਂ ਖਿੱਚੋ |
 |
 |
Do not take videos here. |
 |
 |
edeR veedyo naa kacho |
 |
ਇੱਡਰ ਵੀਡੀਉ ਨਾਂ ਖਿੱਚੋ |
 |
 |
Do not take photos of this place. |
 |
 |
es jagaa foto naa kacho |
 |
ਇਸ ਜਗਹ ਫੋਟੋ ਨਾਂ ਖਿੱਚੋ |
 |
 |
Do not take videos of this place. |
 |
 |
es jagaa dee veedyo naa kacho |
 |
ਇਸ ਜਗਹ ਦੀ ਵੀਡੀਉ ਨਾਂ ਖਿੱਚੋ |
 |
 |
Do not take photos of this piece of equipment. |
 |
 |
es yantaR dey foto naa kacho |
 |
ਇਸ ਯੰਤਰ ਦੀ ਫੋਟੋ ਨਾਂ ਖਿੱਚੋ |
 |
 |
Do not take videos of this piece of equipment. |
 |
 |
es yantaR dee veedyo naa benaw |
 |
ਇਸ ਯੰਤਰ ਦੀ ਵਿਡਿਉ ਨਾਂ ਬਣਾਉ |
 |
 |
You cannot enter this area now. |
 |
 |
toosee hoon es jaga daaKhilnee ho sakdey |
 |
ਤੁਸੀ ਹੋਣ ਇਸ ਜਗਹ ਦਾਖਿਲਨੇ ਹੋ ਸਕਦੇ |
 |
 |
For security reasons, I cannot address this question. |
 |
 |
seRakshaadee wajaa naal me es suwaal de baaRey nahee daas sakdaa |
 |
ਸੁਰਕਸ਼ਿਤ ਜਾਂਚਹ ਨਾਲ ਮੈਂ ਇਸ ਸਵਾਲ ਦੇ ਬਾਰੇ ਨਹੀ ਦਸ ਸਕਦਾ |
 |
 |
I cannot address that question until the investigation is finished. |
 |
 |
Jado tak jaanch pooRee naahoo jaavey me us suwaal baaRey nahee daas sakdaa |
 |
ਜਦੋਂ ਤੱਕ ਜਾਂਚ ਪੂਰੀ ਨਾ ਹੋ ਜਾਵੇ ਮੈਂ ਇਸ ਸਵਾਲ ਬਾਰੇ ਨਹੀ ਦਸ ਸਕਦਾ |
 |
 |
We do not discuss personnel or equipment strength with the media. |
 |
 |
asee kaRmkaa yaa jantRaa dee samasyaa de baaRey meediya de naal gaalen nahee kaRdey |
 |
ਅਸੀਂ ਕਾਰਮਿਕ ਯੰ ਜਾਂਤੱਰਾ ਦੇ ਸੰਮਿਸੰਆ ਦੇ ਬਾਰੇ ਮੀਡਿਆ ਦੇ ਨਾਲ ਗੱਲ ਨਹੀ ਕਰਦੇ |
 |
 |
We do not discuss future operations with the media. |
 |
 |
asee meediya de naal povesh de aapReshna dee chaRchaa nahee kaRdey |
 |
ਅਸੀਂ ਮੀਡਿਆ ਦੇ ਨਾਲ ਭਵਿਸ਼ ਦੇ ਅਪਰੇਸ਼ਨਾਂ ਦੇ ਚਰਚਾ ਨਹੀ ਕਰਦੇ |
 |
 |
We do not discuss nuclear operations with the media. |
 |
 |
asee meediya de naal pRamaanoo apReshna dee chaRchaa nahee kaRdey |
 |
ਅਸੀਂ ਮੀਡਿਆ ਦੇ ਨਾਲ ਪਰਮਾਨੂੰ ਅਪਰੇਸ਼ਨਾਂ ਦੇ ਚਰਚਾ ਨਹੀ ਕਰਦੇ |
 |
 |
We do not discuss chemical operations with the media. |
 |
 |
asee meediya de naal Rasaaynik apReshna dee chaRchaa nahee kaRdey |
 |
ਅਸੀਂ ਮੀਡਿਆ ਦੇ ਨਾਲ ਰਾਸਾਯਨਿਕ ਅਪਰੇਸ਼ਨਾਂ ਦੇ ਚਰਚਾ ਨਹੀ ਕਰਦੇ |
 |
 |
We do not discuss biological operations with the media. |
 |
 |
asee meediya de naal jeevik apReshna dee chaRchaa nahee kaRdey |
 |
ਅਸੀ ਮੀਡਿਆ ਦੇ ਨਾਲ ਜਵਿਕ ਅਪਰੇਸ਼ਨਾਂ ਦੇ ਚਰਚਾ ਨਹੀ ਕਰਦੇ |
 |
 |
We do not have information on this subject. |
 |
 |
sanoo es vishedee chan kaRee nahee he |
 |
ਸਾਨੂੰ ਇਸ ਵਿਸ਼ੇ ਤੇ ਜਾਣਕਾਰੀ ਨਹੀ ਹੈ |
 |
 |
Names cannot be released until victims' relatives are notified. |
 |
 |
Jadon tak peeRta dey RishtedaRaa noo kaveR naa ditee jaavey ta dee tak naa nahee dassee jaa sakdey |
 |
ਜਦੋਂ ਤਕ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਖ਼ਬਰ ਨਾ ਦੀਤੀ ਜਾਵੇ ਤਾ ਦੀ ਤੱਕ ਨਾਮ ਨਹੀ ਦੱਸੇ ਜਾ ਸਕਦੇ |
 |