This is the ___ public affairs office.
ey lok ___ maamla daa daftaR he
ਇਹ ਲੋਕ ___ ਮਾਮਲਾਂ ਦਾ ਦਫਤਰ ਹੈ
This is not the public affairs office.
ey lok maamla da daftaR nahee he
ਇਹ ਲੋਕ ਮਾਮਲਾਂ ਦਾ ਦਫਤਰ ਨਹੀਂ ਹੈ
What is your name?
tuhardaa naa kee he?
ਤੁਹਾਡਾ ਨਾਮ ਕੀ ਹੈ?
What media organization do you represent?
toosee kis meedya singertan dey pRaateenidee ho?
ਤੁਸੀਂ ਕਿਸ ਮੀਡਿਆ ਸੰਗਠਨ ਦੇ ਪ੍ਰਤਿਨਿਧਿ ਹੋ?
Where is your organization based?
tuhardaa singertan kitey he?
ਤੁਹਾਡਾ ਸੰਗਠਨ ਕਿੱਥੇ ਹੈ?
What is your publication?
tuhardaa kee pRakaashin he?
ਤੁਹਾਡਾ ਕੀ ਪ੍ਰਕਾਸ਼ਨ ਹੈ?
What is your program?
tuhardee yojnaa kee he?
ਤੁਹਾਡਾ ਯੋਜਨਾ ਕੀ ਹੈ?
What is the subject of this article?
ey leyk daa vishe kee he?
ਇਹ ਲੇਖ ਦਾ ਵਿਸ਼ੇ ਕੀ ਹੈ?
What is your question?
tuhardaa suwaal kee he?
ਤੁਹਾਡਾ ਸਵਾਲ ਕੀ ਹੈ?
Could you please ask the question in a different way?
kee toosee es suwaal noo kisey hoR tReek naal poch sakdey ho?
ਕੀ ਤੁਸੀ ਇਸ ਸਵਾਲ ਨੂੰ ਕਿਸੀ ਹੋਰ ਤਰੀਕੇ ਨਾਲ ਪੁੱਛ ਸਕਦੇ ਹੋ?
Could you please use simpler language?
kee toosee aasaan paasha istemaal kaR sakdey ho?
ਕੀ ਤੁਸੀ ਆਸਾਨ ਭਾਸ਼ਾ ਇਸਤੇਮਾਲ ਕਰ ਸਕਦੇ ਹੋ?
What is your deadline?
tuhardee dedlaayn kee he?
ਤੁਹਾਡੀ ਡੈਡਲਾਇਨ ਕੀ ਹੈ?
Tomorrow
kal
ਕਲ
In two days
do denaa vich
ਦੋ ਦਿਨਾਂ ਵਿਚ
In three days
tin denaa vich
ਤਿੰਨ ਦਿਨਾਂ ਵਿਚ
Next week
agley haftey
ਅਗਲੇ ਹਫਤੇ
Next month
agley maheeney
ਅਗਲੇ ਮਹੀਨੇ
What is your phone number?
tuhardaa fon nambaR kee he?
ਤੁਹਾਡਾ ਫੋਨ ਨੰਬਰ ਕੀ ਹੈ
1, 2, 3, 4, 5, 6, 7, 8, 9, 10
eyk, do, tin, char, panj, chey, sat, at, no, das
ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਟ ਨੋੰ ਦਸ
Please say one number at a time.
kiRpaa kaRkey eyk-eyk kaRkey nambeR daa so
ਕਿਰਪਾ ਕਰਕੇ ਇੱਕ-ਇੱਕ ਕਰਕੇ ਨੰਬਰ ਦਸੋ
A press release on that subject is being prepared.
os vishe tey pRes Rileez teyaaR kitee jaa Rhee he
ਇਸ ਵਿਸ਼ੇ ਤੇ ਪਰੈਸ ਰਿਲੀਜ਼ ਤਿਆਰੀ ਕੀਤੀ ਜਾ ਰਹੀ ਹੈ
There will be a press conference on that subject.
os vishe tey pRes kanfeRans hove gee
ਇਸ ਵਿਸ਼ੇ ਤੇ ਪਰੈਸੱ ਕੌਨਫਰੈੰਸ ਹੋਵੇਗੀ
The time for the press release has not been decided yet.
pRes Relees dey samey daa feslaa nahee hoya he
ਪਰੈਸ ਰਿਲੀਜ਼ ਦੇ ਸਮੇਂ ਦਾ ਫੈਸਲਾ ਨਹੀ ਹੋਇਆ ਹੈ