 |
___ will be here soon. |
 |
 |
___ o jald hee etey hovegaa hovegee |
 |
___ ਉਹ ਜਲਦੀ ਇੱਥੇ ਹੋਵੇਗਾ ਹੋਵੇਗੇ |
 |
 |
I will call on you to speak. |
 |
 |
me tuhaanoo bulan waastey bulawangaa |
 |
ਮੈਂ ਤੁਹਾਨੂੰ ਬੋਲਣ ਵਾਸਤੇ ਬੁਲਾਵਾਂਗਾ |
 |
 |
He will call on you to speak. |
 |
 |
o tuhaanoo bulan waastey bulaavegaa |
 |
ਉਹ ਤੁਹਾਨੂੰ ਬੋਲਣ ਵਾਸਤੇ ਬੁਲਾਣਗੇ |
 |
 |
She will call on you to speak. |
 |
 |
o tuhaanoo bulan waaste bulaavegee |
 |
ਉਹ ਤੁਹਾਨੂੰ ਬੋਲਣ ਵਾਸਤੇ ਬੁਲਾਏਗੀ |
 |
 |
Please ask only one question each time you are called on. |
 |
 |
jado tuhaanoo bulaaya jaavey kiRpaa kaRkey ik-hee suwaal pocho |
 |
ਜਦੋਂ ਤੁਹਾਨੂੰ ਬੁਲਾਇਏ ਜਾਵੇ ਕਿਰਪਾ ਕਰਕੇ ਇੱਕ-ਹੀ ਸਵਾਲ ਪੁੱਛੋ |
 |
 |
You may ask one legitimate follow-up question per turn. |
 |
 |
toosee haR baaR ik hee sahee folo-ap suwaal poch sakdey ho |
 |
ਤੁਸੀ ਹਰ ਬਾਰੀ ਇੱਕ ਹੀ ਸਹੀ ਫੌਲੋ-ਅਪ ਸਵਾਲ ਪੁੱਛ ਸਕਦੇ ਹੋ |
 |
 |
Please wait for the interpreter to translate your question. |
 |
 |
kiRpaa kaRkey dupaashye noo tuhardey suwaal daa taRjumaa kaRaR deyo |
 |
ਕਿਰਪਾ ਕਰਕੇ ਦੁਭਾਸ਼ਿਏ ਨੂੰ ਤੁਹਾਡੇ ਸਵਾਲ ਦੀ ਤਰਜੁਮਾ ਕਰਣ ਦਿਉ |
 |
 |
Please wait for the interpreter to translate your answer. |
 |
 |
kiRpaa kaRkey dupaashye noo tuhardey jawaab daa taRjumaa kaRaR deyo |
 |
ਕਿਰਪਾ ਕਰਕੇ ਦੁਭਾਸ਼ਿਏ ਨੂੰ ਤੁਹਾਡੇ ਜਵਾਬ ਦੀ ਤਰਜੁਮਾ ਕਰਣ ਦਿਉ |
 |
 |
That is a separate question; there may be time to address it later. |
 |
 |
o ik alag suwaal he es otey samey horn tey jawaab dataa jaayegaa |
 |
ਉਹ ਇੱਕ ਅਲਗ ਸਵਾਲ ਹੈ ਇਸ ਉਥੇੱ ਸਮਾਂ ਹੋਣ ਤੇ ਜਵਾਬ ਦਿੱਤਾ ਜਾਵੇਗਾ |
 |
 |
We ran out of time. |
 |
 |
sardey kol samey kamsee |
 |
ਸਾਡੇ ਕੋਲ ਸਮਾਂ ਕਮ ਸੀ |
 |
 |
If he promised you information, be sure to give your contact information to him. |
 |
 |
jey oosney jaankaaRee deyn daa wadaa keetaa he te osnoo apnaa sampaRk kabaR jeRooR diyo |
 |
ਜੇ ਉਸਨੇ ਜਾਣਕਾਰੀ ਦੇਣ ਦਾ ਵਾਦਾ ਕੀਤਾ ਹੈ ਤਾਂ ਉਸਨੂੰ ਅਪਣੀ ਸੰਪਰਕ ਖ਼ਬਰ ਜਰੂਰ ਦਿਉ |
 |
 |
If she promised you information, be sure to give your contact information to her. |
 |
 |
jey oosney jaankaRee deyn daa wadaa keetaa he te osnoo apnaa sampaRk dee jaan kaRee jeRooR diyo |
 |
ਜੇ ਉਸਨੇ ਜਾਣਕਾਰੀ ਦੇਣ ਦਾ ਵਾਦਾ ਕੀਤਾ ਹੈ ਤਾਂ ਉਸਨੂੰ ਅਪਣੀ ਸੰਪਰਕ ਦੀ ਜਾਣਕਾਰੀ ਜਰੂਰ ਦਿਉ |
 |
 |
If I promised you information, be sure to give your contact information to me. |
 |
 |
jey me jaankaRee deyn daa wadaa keetaa he te menoo apnee sampaRk jaankaRee jeRooR diyo |
 |
ਜੇ ਮੈਂ ਜਾਣਕਾਰੀ ਦੇਣ ਦਾ ਵਾਦਾ ਕੀਤਾ ਹੈ ਤਾਂ ਮੈਂਨੂੰ ਅਪਣੀ ਸੰਪਰਕ ਜਾਣਕਾਰੀ ਜਰੂਰ ਦਿਉ |
 |
 |
Another session will take place later today. |
 |
 |
aglaa steR bad vich shoRoo hovegaa |
 |
ਆਗਲਾ ਸਤ੍ਰ ਬਾਦ ਵਿੱਚ ਸ਼ੁਰੂ ਹੋਵੇਗਾ |
 |
 |
Thanks for your cooperation. |
 |
 |
tuhardey madad dey ley tanwaad |
 |
ਤੁਹਾਡੀ ਮਦਦ ਦੇ ਲਈ ਧਨਵਾਦ |
 |