 |
I am not an official spokesperson. |
 |
 |
me saRkaaRee pRovektaa nahee haa |
 |
ਮੈਂ ਸਰਕਾਰੀ ਪਰਵਕਤਾ ਨਹੀ ਹਾਂ |
 |
 |
Please wait for the public affairs representative. |
 |
 |
kiRpaa kaRkey jan maamley dey pRaatee nided daa intzaaR kaRo |
 |
ਕਿਰਪਾ ਕਰਕੇ ਜਨ ਮਾਮਲੋਂ ਦੇ ਪਰਤੀਨਿਧੀ ਦਾ ਇੰਤਜ਼ਾਰ ਕਰੋ |
 |
 |
I can only tell you what I know. |
 |
 |
me tuhanoo ohee das sasakdaa haa jo me jaRndaa haa |
 |
ਮੈਂ ਤੁਹਾਨੂੰ ਉਹੀ ਦਸਾਂ ਸਕਦਾ ਹਾਂ ਜੋ ਮੈਂ ਜਾਣਦਾ ਹਾਂ |
 |
 |
The situation is under control. |
 |
 |
haalaat kaboo vich han |
 |
ਹਾਲਾਤ ਕਾਬੂ ਵਿੱਚ ਹਨ |
 |
 |
We are doing everything we can to restore order. |
 |
 |
asee vevastaanoo beRney RakaR dee haR sambav koshish kaR Rehey haa |
 |
ਅਸੀ ਵਿਵਸਤਾ ਨੂੰ ਬੇਨੇ ਹੁਕਮ ਦੀ ਹਰ ਸੰਭਬ ਕੋਸ਼ਿਸ਼ ਕਰ ਰਹੇ ਹਾਂ |
 |
 |
We are doing everything we can to protect lives. |
 |
 |
asee jindigiyaan dee hifaazat waastey haR sambav koshish kaR Rahey haa |
 |
ਅਸੀ ਜਿੰਦਗੀਆਂ ਦੀ ਹਿਫਾਜਤ ਵਾਸਤੇ ਹਰ ਸੰਭਬ ਕੋਸ਼ਿਸ਼ ਕਰ ਰਹੇ ਹਾਂ |
 |
 |
We are doing everything we can to save lives. |
 |
 |
asee jindeegeeyaa noo bucharn ley haR sambav koshish kaR Rehey haa |
 |
ਅਸੀ ਜਿਦਗੀਆਂ ਨੂੰ ਬਚਾਣ ਲਈ ਹਰ ਸੰਭਬ ਕੋਸ਼ਿਸ਼ ਕਰ ਰਹੇ ਹਾਂ |
 |
 |
There was an incident. |
 |
 |
ik katnaa see |
 |
ਇੱਕ ਘਟਨਾ ਸੀ |
 |
 |
The incident is under investigation. |
 |
 |
katnaadee jaaj kitee jaa Rahee he |
 |
ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |
 |
 |
We are taking this matter very seriously. |
 |
 |
asee ey maam ley noo gambeeRta naal le Rahey haa |
 |
ਅਸੀਂ ਇਹ ਮਾਮ ਲਈ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ |
 |
 |
People have been killed. |
 |
 |
lok maaRey gey han |
 |
ਲੋਕ ਮਾਰੇ ਗਏ ਹਨ |
 |
 |
Civilians have been killed |
 |
 |
naagRik maaRey gey han |
 |
ਨਾਗਰਿਕ ਮਾਰੇ ਗਏ ਹਨ |
 |
 |
Names cannot be released until victims’ relatives are notified. |
 |
 |
jado tak peeRdaan dey pRisteedaaRa noo kaveR naa ditee-jaavey taa de tak naa nahee dase jaa sagdey |
 |
ਜਦ ਤੱਕ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਖ਼ਬਰ ਨਾਂ ਦੀਤੀ ਜਾਵੇ ਤਾ ਦੀ ਤੱਕ ਨਾਮ ਨਹੀ ਦੱਸੇ ਜਾ ਸਕਦੇ |
 |
 |
The official spokesman is expected here soon. |
 |
 |
toRee deR vich seRkaaRee pRovaktaa on waaley han |
 |
ਥੋੜੀ ਦੇਰ ਵਿਚ ਸ ਦੇ ਸਰਕਾਰੀ ਪਰਵਕਤਾ ਆਉਣ ਵਾਲੇ ਹਨ |
 |
 |
Appropriate action will be taken. |
 |
 |
ochit gaRwaay kitee jaavey gee |
 |
ਉਚਿੱਤ ਕਾਰਵਾਈ ਕੀਤੀ ਜਾਵੇਗੀ |
 |
 |
We take every report of wrongdoing very seriously. |
 |
 |
asee saRey galat kama dee RepoRt noo gombeeRta naal landey haa |
 |
ਅਸੀ ਸਾਰੇ ਗਲਤ ਕੰਮਾਂ ਦੀ ਰਿਪੋਰਟ ਨੂੰ ਗੰਬੀਰਤਾ ਨਾਲ ਲੈਹਦਾ ਹਾਂ |
 |
 |
We have secured the area where the incident occurred. |
 |
 |
asee os jegaanoo seel kaR dataa he jete kardnaa hoy see |
 |
ਅਸੀ ਇਸ ਜਗਹ ਸੀਲ ਕਰ ਦਿੱਤੀ ਹੈ ਜਿੱਥੇ ਇਹ ਘਟਨਾ ਹੋਈ ਸੀ |
 |
 |
I am sorry but you have to wait for the report. |
 |
 |
menoo ked he paRtuhaanoo ReepoRt daa intzaaR kaRnaa pehey gaa |
 |
ਮੈਂਨੂੰ ਖੇਦ ਹੈ ਪਰ ਤੁਹਾਨੂੰ ਰਿਪੋਰਟ ਦਾ ਇੰਤਜ਼ਾਰ ਕਰਨਾ ਪਵੇਗਾ |
 |