|
Do you need medical attention? |
|
|
kee tuhaanoo medeekaal dee loR he? |
|
ਕੀ ਤੁਹਾਨੂੰ ਮੈਡੀਕਲ ਦੀ ਲੋੜ ਹੈ? |
|
|
I’m sorry but this is not a medical facility. |
|
|
maaf kaRnaa paR et-he medeekaal dee suveedaa nahee he |
|
ਮਾਫ ਕਰਨਾ ਪਰ ਇੱਥੇ ਮੈਡੀਕਲ ਦੀ ਸੁਵਿਧਾ ਨਹੀਂ ਹੈ |
|
|
Please go to a local hospital. |
|
|
kiRpaa kaR key staanee haspitaal jaao |
|
ਕਿਰਪਾ ਕਰ ਕੇ ਸਥਾਨੀ ਹਸਪਤਾਲ ਜਾਉ |
|