Good morning.
sat sRee akaal
ਸੱਤ ਸਿਰੀ ਅਕਾਲ
Good afternoon.
sat shRee akaal
ਸੱਤ ਸਿਰੀ ਅਕਾਲ
Good night.
shub RatRee
ਸ਼ੁਭ ਰਾਤਰੀ
No
naa
ਨਹੀਂ
Yes
haa
ਹਾਂ
I don’t understand.
menoo samaj nahee aa Rihaa
ਮੈਂਨੂੰ ਸਮਙ ਨਹੀਂ ਅਰਿਹਾ
I have nothing.
meRey kol kuj nahee
ਮੇਰੇ ਕੋਲ ਕੁੱਛ ਨਹੀਂ
I am not carrying anything.
me kuj nahee laa key jaa Rihaa
ਮੈਂ ਕੁੱਛ ਨਹੀਂ ਲੈ ਕੇ ਜਾ ਰਿਹਾ
Please help me.
kRipaa meRee madad kaRo
ਕਿਰਪਿਯਾ ਮੇਰੀ ਮਦਦ ਕਰੋ
I don’t know.
menoo pataa nahee
ਮੈਂਨੂੰ ਪਤਾ ਨਹੀਂ
Peace be upon you.
tuhaanoo shaantee miley
ਤੁਹਾਨੂੰ ਸ਼ਾਂਤੀ ਮਿਲੇ
And upon you be peace (Response to traditional greeting).
atey shaantee iRey
ਅਤੇ ਸ਼ਾਂਤੀ ਰਹੇ
We apologize for the inconvenience.
takleef ley maaf kaRnaa
ਤਕਲੀਫ ਲਈ ਮਾਫ ਕਰਨਾ