Get Instructions
main picture
Title Bar
Go To Main Menu Print Page previous page PagePage Total next page
Play Button What foreigners live in this area? Play Button is elaakye vich keRey vedey shee Rende han? ਇਸ ਇਲਾਕੇ ਵਿਚ ਕੇਹੜੇ ਵਿਦੇਸ਼ੀ ਰਹਿਂਦੇ ਹਨ?
Play Button What foreigners have you observed in this area? Play Button toosee is elaakye vich keRey vedey shyenoo vikyaa? ਤੁਸੀ ਇਸ ਇਲਾਕੇ ਵਿਚ ਕੇਹੜੇ ਵਿਦੇਸ਼ਿਆਂ ਨੂਂ ਵੇਖਿਆ?
Play Button Where is the exact location of the foreigners’ home? Play Button videy shiya deykaR teek teek kitey han? ਵਿਦੇਸ਼ਿਆਂ ਦੇ ਘਰ ਠੀਕ-ਠੀਕ ਕਿਥੇ ਹਨ?
Play Button When was the last time you saw these foreigners? Play Button toosee aaKhRee vaaR ey videy shyanoo kitey vekyaa see? ਤੁਸੀ ਆਖਿਰੀ ਵਾਰ ਇਹ ਵਿਦੇਸ਼ਿਆਂ ਨੂਂ ਕਿਥੇ ਵੇਖਿਆ ਸੀ?
Play Button What country are these individuals from? Play Button ey aadmee kis dey shto han? ਇਹ ਆਦਮੀ ਕਿਸ ਦੇਸ਼ ਤੋ ਹਨ?
Play Button When did they arrive here? Play Button o et-hey kado aay? ਉਹ ਇਥੇ ਕਦੋਂ ਆਏ?
Play Button How did they get here? Play Button o et-hey kisteRaa aay? ਉਹ ਇਥੇ ਕਿਸ ਤਰਾਂ ਆਏ?
Play Button What local people have you observed associating with these foreigners? Play Button toosee ey videy shyandenaal keRey staanik logaanoo mildey howey vikya he? ਤੁਸੀ ਇਹ ਵਿਦੇਸ਼ਿਆਂ ਦੇ ਨਾਲ ਕੇਹੜੇ ਸਥਾਨਕ ਲੋਗਾਂ ਨੂਂ ਮਿਲਦੇ ਹੋਏ ਵੇਖਿਆ ਹੈ?
Play Button At what places do the foreigners routinely gather or meet? Play Button ey videy shee Rozaanaa kit-hey katey hondey yaamildey han? ਇਹ ਵਿਦੇਸ਼ੀ ਰੋਜਾਨਾ ਕਿਥੇ ਇਕਟ੍ਠੇ ਹੋਂਦੇ ਜਾਂ ਮਿਲਦੇ ਹਨ?
Play Button What vehicles do these foreigners drive? Play Button ey videy shee kiRee gadeeyan chelaandey han? ਇਹ ਵਿਦੇਸ਼ੀ ਕੇਹੜੀ ਗਿਡ੍ਡਿਆਂ ਚਲਾਂਦੇ ਹਨ?
Play Button What are their names? Play Button oonaan dey naa kee han? ਉਨਾਂ ਦੇ ਨਾਂ ਕੀ ਹਨ?
Play Button What group / cell do they belong to? Play Button o kis dalnaal sambanda Rakdey han? ਉਹ ਕਿਸ ਦਲ ਨਾਲ ਸਂਬਂਧ ਰਖਦੇ ਹਨ?
Play Button Do you know of any plans to attack US facilities? Play Button kee toosee amReekee sovdavaa wotey hamlaa kaRen waaley kisey jojna devaaRey jaandey ho? ਕੀ ਤੁਸੀ ਅਮਰੀਕੀ ਸੁਵਿਧਾਵਾਂ ਉੱਤੇ ਹਮਲਾ ਕਰਣ ਵਾਲੀ ਕਿਸੇ ਯੋਜਨਾ ਦੇ ਬਾਰੇ ਵਿਚ ਜਾਣਦੇ ਹੋ?
Play Button Who will conduct this attack? Play Button ey hamley koRn kRowaayega? ਇਹ ਹਮਲੇ ਕੋਣ ਕਰਵਾਏਗਾ?
Play Button When will this attack take place? Play Button ey hamlaa kado howega? ਇਹ ਹਮਲਾ ਕਦੇਂ ਹੋਵੇਗਾ?
Play Button Where will the attack take place? Play Button ey hamlaa kit-hey howega? ਇਹ ਹਮਲਾ ਕਿਥੋ ਹੋਵੇਗਾ?
Play Button When did you last hear about this attack? Play Button toosee is hamley de vaaRey vich aaKhRee vaaR kados honeyaa? ਤੁਸੀ ਇਸ ਹਮਲੇ ਦੇ ਬਾਰੇ ਵਿਚ ਆਖਿਰੀ ਵਾਰ ਕਦੇਂ ਸੁਨਿਆ?
Play Button Which group is planning to conduct this attack? Play Button keyRa dal ey hamlaa kaRan dee yojna benaaRiya he? ਕੇਹੜਾ ਦਲ ਇਹ ਹਮਲਾ ਕਰਣ ਦੀ ਯੋਜਨਾ ਬਣਾ ਰਿਹਾ ਹੈ?
Play Button What groups or individuals in this area express anti-US sentiment? Play Button is elaakye vich kis dal jakinaa lokaaney amReekee veRodee Kheyaalaat pRakat keetey han? ਇਸ ਇਲਾਕੇ ਵਿਚ ਕਿਸ ਦਲ ਜਾਂ ਕਿਨਾਂ ਲੋਕਾਂ ਨੇ ਅਮਰੀਕੀ ਵਿਰੋਧੀ ਖਯਾਲਾਤ ਪ੍ਰਗਟ ਕੀੱਤੇ ਹਨ?
Play Button What groups or individuals in this area express anti-host nation sentiment? Play Button is elaakye vich kis dal jakinaa lokaaney meyz baan Raashter Rodee vichaR pRakat keetey han? ਇਸ ਇਲਾਕੇ ਵਿਚ ਕਿਸ ਦਲ ਜਾਂ ਕਿਨਾਂ ਲੋਕਾਂ ਨੇ ਮੇਜ਼ਬਾਨ ਰਾਸ਼ਟ੍ਰ ਵਿਰੋਧੀ ਵਿਚਾਰ ਪ੍ਰਗਟ ਕੀੱਤੇ ਹਨ?
Play Button What individuals or groups routinely travel outside of this country? Play Button keRey aadmee jandaal Rozaana eydeysh to bahiR da safaR kaRdey han? ਕੇਹੜੇ ਆਦਮੀ ਜਾਂ ਦਲ ਰੋਜਾਨਾਂ ਇਹ ਦੇਸ਼ ਤੋਂ ਬਾਹਿਰ ਦਾ ਸਫਰ ਕਰਦੇ ਹਨ?
Go To Main Menu Print Page DLIFLC 2008 previous page PagePage Total next page